ਐਸ.ਡੀ.ਐਮ. ਵੱਲੋਂ ਚਿਬੜਾਂ ਵਾਲੀ ਮੰਡੀ ਦਾ ਦੌਰਾ
Templates by BIGtheme NET

ਐਸ.ਡੀ.ਐਮ. ਵੱਲੋਂ ਚਿਬੜਾਂ ਵਾਲੀ ਮੰਡੀ ਦਾ ਦੌਰਾ

Must Share With Your Friends...!

ਸ਼੍ਰੀ ਮੁਕਤਸਰ ਸਾਹਿਬ : ਉਪ ਮੰਡਲ ਸ੍ਰੀ ਮੁਕਤਸਰ ਸਾਹਿਬ ਦੇ ਐਸ.ਡੀ.ਐਮ. ਸ੍ਰੀ ਰਾਮ ਸਿੰਘ ਨੇ ਅੱਜ ਚਿਬੜਾਂ ਵਾਲੀ ਖਰੀਦ ਕੇਂਦਰ ਦਾ ਦੌਰਾ ਕਰਕੇ ਇੱਥੇ ਝੋਨੇ ਦੀ ਖਰੀਦ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨਾਂ ਨੇ ਇੱਥੇ ਕਿਸਾਨਾਂ ਨਾਲ ਬੈਠਕੇ ਉਨਾਂ ਦੀਆਂ ਮੁਸਕਿਲਾਂ ਸੁਣੀਆਂ। ਉਨਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ 17 ਫੀਸਦੀ ਤੋਂ ਘੱਟ ਨਮੀ ਵਾਲੀ ਅਤੇ ਤੈਅ ਮਾਪਦੰਡ ਪੁਰੇ ਕਰਦੀ ਸਾਰੀ ਫਸਲ ਖਰੀਦ ਕਰੇਗੀ। ਉਨਾਂ ਕਿਸਾਨਾਂ ਨੂੰ ਉਨਾਂ ਦੀਆਂ ਮੁਸਕਿਲਾਂ ਦੇ ਸਮਾਂਬੱਧ ਹੱਲ ਦਾ ਭਰੋਸਾ ਦਿੰਦਿਆਂ ਕਿਹਾ ਕਿ ਯਕੀਨੀ ਬਣਾਇਆ ਜਾਵੇਗਾ ਕਿ ਕਿਸਾਨਾਂ ਨੂੰ ਮੰਡੀਕਰਨ ਦੌਰਾਨ ਕੋਈ ਮੁਸਕਿਲ ਨਾ ਆਉਣ ਦਿੱਤੀ ਜਾਵੇ।

Must Share With Your Friends...!

Comments

comments

Leave a Reply

Your email address will not be published. Required fields are marked *

*