ਘਣੀਏਵਾਲਾ ਸਕੂਲ ‘ਚ ਵਾਟਰ ਕੰਜ਼ਰਵੇਸ਼ਨ ਪੇਂਟਿੰਗ ਮੁਕਾਬਲਾ ਕਰਵਾਇਆ
Templates by BIGtheme NET

ਘਣੀਏਵਾਲਾ ਸਕੂਲ ‘ਚ ਵਾਟਰ ਕੰਜ਼ਰਵੇਸ਼ਨ ਪੇਂਟਿੰਗ ਮੁਕਾਬਲਾ ਕਰਵਾਇਆ

Must Share With Your Friends...!

ਕੋਟਕਪੂਰਾ, (ਡਾ.ਪਾਇਲ ਗੋਇਲ)- ਜਿਲਾ ਸਾਇੰਸ ਸੁਪਰਵਾਇਜ਼ਰ ਅਮਰਜੀਤ ਕੁਮਾਰੀ ਸ਼ਰਮਾ ਦੀ ਹਦਾਇਤਾਂ ਅਨੁਸਾਰ ਸਕੂਲ ਮੁਖੀ ਬਰਜਿੰਦਰ ਸਿੰਘ ਦੀ ਦੇਖਰੇਖ ਹੇਠ ਸ.ਮਿ.ਸ ਘਣੀਏਵਾਲਾ ਵਿਖੇ ਵਾਟਰ ਕੰਜ਼ਰਵੇਸ਼ਨ ਪੇਂਟਿੰਗ ਮੁਕਾਬਲਾ ਕਰਵਇਆ ਗਿਆ।
unnamed (1)
ਇਸ ਵਿੱਚ ਕੁੱਲ 20 ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲੇ ਵਿੱਚ ਕੁਲਜੀਤ ਸਿੰਘ, ਨਵਦੀਪ ਕੋਰ ਅਤੇ ਅਮਨਪਾਲ ਸਿੰਘ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪਾ੍ਰਪਤ ਕੀਤਾ। ਇਸ ਮੌਕੇ ਸਕੂਲ ਦੇ ਈਕੋ ਕਲੱਬ ਦੇ ਇੰਚਾਰਜ ਅਮਨਦੀਪ ਦਿਉੜਾ ਨੇ ਵਿਦਿਆਰਥੀਆਂ ਨੂੰ ਪਾਣੀ ਪ੍ਰਦੂਸ਼ਨ ਨੂੰ ਰੋਕਣ ਅਤੇ ਪਾਣੀ ਬਚਾਉਣ ਦੇ ਢੰਗ ਆਦਿ ਦੱਸੇ। ਜੇਤੂ ਵਿਦਿਆਰਥੀਆਂ ਦੇ ਨਾਮ ਅਤੇ  ਸ਼ੀਟਾਂ ਸੇਂਟਰਲ ਗਰਾਉਂਡ ਵਾਟਰ ਬੋਰਡ ਨੂੰ ਭੇਜੀਆਂ। ਜੱਜਮੈਂਟ ਦੀ ਭੂਮਿਕਾ ਇਕਬਾਲ ਸਿੰਘ, ਸੁਖਪਾਲ ਸਿੰਘ ਅਤੇ ਰਾਜ ਕੁਮਾਰ ਨੇ ਨਿਭਾਈ। ਜੇਤੂ ਵਿਦਿਆਰਥੀਆਂ ਨੂੰ ਸਕੂਲ ਵੱਲੋਂ ਇਨਾਮ ਭੇਂਟ ਕੀਤੇ ਗਏ।

Must Share With Your Friends...!

Comments

comments

Leave a Reply

Your email address will not be published. Required fields are marked *

*