ਜਨਤਕ ਥਾਵਾਂ ਤੇ ਤੰਬਾਕੂ ਨੋਸ਼ੀ ਕਰਨ ਵਾਲਿਆਂ ਨੂੰ ਬਖਸਿਆ ਨਹੀਂ ਜਾਵੇਗਾ
Templates by BIGtheme NET

ਜਨਤਕ ਥਾਵਾਂ ਤੇ ਤੰਬਾਕੂ ਨੋਸ਼ੀ ਕਰਨ ਵਾਲਿਆਂ ਨੂੰ ਬਖਸਿਆ ਨਹੀਂ ਜਾਵੇਗਾ

Must Share With Your Friends...!

– 18 ਸਾਲ ਤੋਂ ਘਾਟ ਬਚਾ ਨਾ ਤਾਂ ਤੰਬਾਕੂ ਵੇਚ ਸਕਦਾ ਹੈ ਨਾ ਖਰੀਦ ਸਕਦਾ ਹੈ 
ਸ੍ਰੀ ਮੁਕਤਸਰ ਸਾਹਿਬ : ਸਿਵਲ ਸਰਜਨ ਡਾਕਟਰ ਰਾਮ ਲਾਲ ਤੇ ਰੋਸ਼ਨ ਲਾਲ ਅਫਸਰ ਡਾਕਟਰ ਵੀ.ਪੀ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਸਿਹਤ ਵਿਬਾਘ ਤੇ ਮੁਕਤਿਸਰ ਵੈਲਫੇਅਰ ਕਲੱਬ ਅਤੇ ਪੰਜਾਬ ਪੁਲਿਸ ਡੀ ਸਹਿਜੋਗ ਨਾਲ ਕੋਟਪਾ ਐਕਟ ਦੇ ਉਲੰਗਣਾ ਕਰਨ ਵਾਲਿਆਂ ਦੇ ਚਾਲਾਂ ਕੱਟੇ ਗਏ
a943c348-48e8-4a75-8c61-f7d9f8cdc10b
ਇਸ ਮੌਕੇ ਜਸਪ੍ਰੀਤ ਛਾਬੜਾ ਨੇ 80 ਤੋਂ ਵੱਧ ਲੋਕ ਨੂੰ ਜਾਗਰੂਕ ਕਿੱਤਾ ਇੱਸ ਮੌਕੇ ਰੋਹਿਤ ਕੁਮਾਰ,ਗੁਰਬਾਜ ਸਿੰਘ ਮਾਨ, mc ਪਾਲ ਸਿੰਘ , mc ਜਗਸੀਰ ਸਿੰਘ ਆਦਿ ਹਾਜ਼ਰ ਸਨ

Must Share With Your Friends...!

Comments

comments

Leave a Reply

Your email address will not be published. Required fields are marked *

*