ਟਰੈਵਲ ਏਜੰਟਸ,ਕੋਚਿੰਗ ਇੰਸਟੀਚਿਊਟ ਆਫ ਆਈਲਟਸ,ਕੰਨਸਲਟੈਂਸੀਜ ਅਤੇ ਟਿਕਟਿੰਗ ਏਜੈਂਟਸ ਦਾ ਕੰਮ ਕਰਨ ਵਾਲੇ ਜਿਲਾ ਪ੍ਰਸ਼ਾਸਨ ਪਾਸ ਜਰੂਰ ਰਜਿਸਟਰੇਸ਼ਨ ਕਰਵਾਉਣ– ਜਿਲਾ ਮੈਜਿਸਟਰੇਟ
Templates by BIGtheme NET

ਟਰੈਵਲ ਏਜੰਟਸ,ਕੋਚਿੰਗ ਇੰਸਟੀਚਿਊਟ ਆਫ ਆਈਲਟਸ,ਕੰਨਸਲਟੈਂਸੀਜ ਅਤੇ ਟਿਕਟਿੰਗ ਏਜੈਂਟਸ ਦਾ ਕੰਮ ਕਰਨ ਵਾਲੇ ਜਿਲਾ ਪ੍ਰਸ਼ਾਸਨ ਪਾਸ ਜਰੂਰ ਰਜਿਸਟਰੇਸ਼ਨ ਕਰਵਾਉਣ– ਜਿਲਾ ਮੈਜਿਸਟਰੇਟ

Must Share With Your Friends...!

ਸ਼੍ਰੀ ਮੁਕਤਸਰ ਸਾਹਿਬ:- ਸ੍ਰੀ ਜਸਕਿਰਨ ਸਿੰਘ ਜਿਲਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ  ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ 2012 ਸੋਧ ਐਕਟ 2014 ਅਤੇ ਨਿਯਮ 2013, ਸੋਧ ਨਿਯਮ 2014 ਦੇ ਤਹਿਤ ਟਰੈਵਲ ਏਜੰਟਸ

mukstar dc

ਕੋਚਿੰਗ ਇੰਸਟੀਚਿਊਟਸ ਆਫ ਆਈਲਟਸ, ਇਮੀਗਰੇਸ਼ਨ, ਕੰਨਸਲਟੈਂਸੀਜ਼ ਅਤੇ ਟਿਕਟਿੰਗ ਏਜੈਂਟਸ ਦਾ ਕੰਮ ਕਰਨ ਵਾਲਿਆਂ ਨੂੰ ਹਦਾਇਤ ਕੀਤੀ ਉਹ ਜਿਲਾ ਪ੍ਰਸ਼ਾਸਨ ਪਾਸ ਆਪਣੀ ਰਜਿਸਟਰੇਸ਼ਨ ਜਰੂਰ ਕਰਵਾਉਣ । ਉਹਨਾਂ ਇਹ ਵੀ ਹਦਾਇਤ ਕੀਤੀ ਕਿ ਜੇਕਰ ਕੋਈ ਵਿਅਕਤੀ ਬਿਨਾ ਲਾਇਸੰਸ ਤੇ  ਸ੍ਰੀ ਮੁਕਤਸਰ ਸਾਹਿਬ ਜਿਲੇ ਦੀ ਹਦੂਦ ਅੰਦਰ ਅਜਿਹਾ ਕੰਮ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 

Must Share With Your Friends...!

Comments

comments

Leave a Reply

Your email address will not be published. Required fields are marked *

*