ਪਿੰਡ ਦੇਵੀਵਾਲਾ ਵਿਖੇ ਮੈਗਾ ਮੈਡੀਕਲ ਕੈਂਪ ਅਤੇ ਸਲਾਨਾ ਬਰਸੀ ਸਮਾਗਮ ਅੱਜ
Templates by BIGtheme NET

ਪਿੰਡ ਦੇਵੀਵਾਲਾ ਵਿਖੇ ਮੈਗਾ ਮੈਡੀਕਲ ਕੈਂਪ ਅਤੇ ਸਲਾਨਾ ਬਰਸੀ ਸਮਾਗਮ ਅੱਜ

Must Share With Your Friends...!

ਕੋਟਕਪੂਰਾ, ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਯਾਦ ‘ਚ ਸਲਾਨਾ ਬਰਸੀ ਸਮਾਗਮ ਮੌਕੇ ਨੇੜਲੇ ਪਿੰਡ ਦੇਵੀਵਾਲਾ (ਕੋਟਕਪੂਰਾ) ਵਿਖੇ ਅੱਜ ਸਵੇਰੇ 10.00 ਵਜੇ ਗੁਰੂਦੁਆਰਾ ਨਾਨਕਸਰ ਠਾਠ ‘ਚ ਇਕ ਵਿਸ਼ਾਲ ਮੈਗਾ ਮੈਡੀਕਲ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਇਸ ਮੌਕੇ ਧਾਰਮਿਕ ਦਿਵਾਨ ਸਜਾਏ ਜਾਣਗੇ। ਸੰਤ ਮਹਾਂਪੁਰਸ਼ ਬਾਬਾ ਇੰਦਰਪਾਲ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ‘ਚ ਡਾ.ਭਾਵਿਤ ਗੋਇਲ ਟਾਈਫਾਈਡ ਤੇ ਪੀਲੀਆ ਦੇ ਮਾਹਿਰ ਅਤੇ ਡਾ.ਪਾਇਲ ਗੋਇਲ ਔਰਤਾਂ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਅਤੇ ਡਾ. ਸੋਨੂੰ ਗਰਗ ਬੀ.ਡੀ.ਐਸ. ਦੰਦਾ ਦੇ ਮਾਹਿਰ ਦੀ ਟੀਮ ਵਲੋਂ ਵੱਖ-ਵੱਖ ਭਿਆਨਕ ਰੋਗਾਂ ਅਤੇ ਸਰਜੀਕਲ ਬਿਮਾਰੀਆਂ ਦਾ ਚੈੱਕਅੱਪ ਮੁਫਤ ਕੀਤਾ ਜਾਵੇਗਾ ਅਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।

Must Share With Your Friends...!

Comments

comments

Leave a Reply

Your email address will not be published. Required fields are marked *

*