ਬਚਪਨ
Templates by BIGtheme NET

ਬਚਪਨ

Must Share With Your Friends...!

ਮੇਰਾ ਬਚਪਨ ਮੇਰੇ ਲਈ ਚੰਗਾ ਸੀ,

ਪਰ ਬਚਪਨ ਵਿੱਚ ਕਈ ਕੰਮਾਂ ਲਈ,

ਮੈਂ ਲੜੀਆਂ ਕਈ ਜੰਗਾਂ ਸੀ,

ਮੈ ਸੋਚਿਆ ਪੜ੍ਹ ਲਿਖ ਕੇ ਕੋਈ ਅਫਸਰ ਲੱਗਾ,

ਪਰ ਪੜਨ੍ਹਾ ਲਿਖਣਾ ਵੀ ਮੈਨੂੰ ਇੱਕ ਲੱਗਿਆ ਪੰਗਾਂ ਸੀ,

ਬਚਪਨ ਦੇ ਖੇਡ ਖਿਲੌਣੇ ਤਾਂ ਮੇਰੇ ਹੱਥ ਨਾ ਲੱਗੇ,

ਖੇਡ ਖੇਡੇ ਇਹੋ ਜਿਹੀ ਜਿਸ ਖੇਡ ਤੇ ਕੱਖ ਨਾ ਲੱਗੇ,

ਮਾਪਿਆਂ ਦੇ ਹਾਲਾਤ ਵੇਖ ਕੇ ਮਨ ਵਿੱਚ ਇੱਕ ਸੋਚ ਆਈ,

ਪਰ ਉਸ ਸੋਚ ਤੋ ਹੀ ਮੇਰੀ ਜਿੰਦਗੀ ਨੇ ਪਲਟੀ ਖਾਈ,

ਦੇਖ ਪੈਸਿਆਂ  ਦੀ ਤੰਗੀ , ਮਨ ਵਿੱਚ ਕਈ ਵਿਚਾਰ ਆਏ,

ਪਰ ਉਸ ਦੁੱਖ ਦੀ  ਘੜੀ ਵਿੱਚ ਕਈ ਅਣਜਾਣੇ,ਮਿੱਤਰ ਮੇਰੇ ਕੰਮ ਆਏ,

ਇੱਕ ਪਲ ਲਈ ਮੈਂ ਜਿੰਦਗੀ ਨੂੰ ਹਾਰ ਬੈਠਾ,

ਕੁਝ ਅਣਜਾਣੇ ਲੋਕਾਂ ਨੂੰ ਆਪਣੇ ਸਮਝ ਕੇ, ਉਨ੍ਹਾਂ ਤੋ ਹੀ ਧੋਖਾ ਖਾ ਬੈਠਾ |

ਰਜਿੰਦਰ ਪੁਨਿਹਾਣੀ

ਗਿੱਦੜਬਾਹਾ
ਮੋ:-9888127305

Must Share With Your Friends...!

Comments

comments

Leave a Reply

Your email address will not be published. Required fields are marked *

*