ਬੋਤਲ ਜ਼ਹਿਰ ਏ
Templates by BIGtheme NET

ਬੋਤਲ ਜ਼ਹਿਰ ਏ

Must Share With Your Friends...!

ਨਾਲ ਤੇਰੇ ਵਫ਼ਾ ਨੂੰ ਨਿਭਾਇਆ ਮੈਂ,
ਤੈਨੂੰ ਹੱਡਾਂ ਵਿਚ ਰਚਾਇਆ ਮੈਂ,
ਇੱਕ ਤੇਰੇ ਕਰ ਕੇ ਭੁੱਖੇ ਸੁੱਤੇ,
ਤੈਨੂੰ ਆਪੇ ਵਿਚ ਮਿਲਾਇਆ ਮੈਂ,
ਤੇਰੇ ਇਸ਼ਕ ਘਰ ਕੰਗਾਲ ਹੋਇਆ,
ਭਾਂਡਾ ਸਾਰਾ ਵਿਕਵਾਇਆ ਮੈਂ,
ਪਰ ਮਾਂ ਬਾਪ ਦਾ ਪੁੱਤ ਜਵਾਨ,
ਸਿਵਿਆਂ ਰਾਹੀ ਪਹੁੰਚਾਇਆ ਤੈਂ,
ਚੂੜੇ ਵਾਲੀ ਚਾਵਾਂ ਨਾਲ ਵਿਆਹੀ,
ਪਰ ਵਿਧਵਾ ਹਾਲ ਹੰਢਵਾਇਆ ਤੈਂ,
”ਭੱਟ” ਪੜ੍ਹਿਆ ਬੋਤਲ ਜ਼ਹਿਰ ਏ,
ਨਾਗਣੇ ਸੱਚ ਕਰ ਦਿਖਾਇਆ ਤੈ।

ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ) ਸੰਗਰੂਰ.
09914062205

Must Share With Your Friends...!

Comments

comments

Leave a Reply

Your email address will not be published. Required fields are marked *

*