ਭਾਰਤ ਤੇ ਹਰ ਇੱਕ ਨਾਗਰਕਿ ਵੱਿਚ ਦੇਸ਼ ਕੌਮ ਪ੍ਰਤੀ ਜਜਬਾ ਪੈਦਾ ਹੋਣਾ ਚਾਹੀਦਾ ਹੈ – ਡਪਿਟੀ ਕਮਸ਼ਿਨਰ
Templates by BIGtheme NET

ਭਾਰਤ ਤੇ ਹਰ ਇੱਕ ਨਾਗਰਕਿ ਵੱਿਚ ਦੇਸ਼ ਕੌਮ ਪ੍ਰਤੀ ਜਜਬਾ ਪੈਦਾ ਹੋਣਾ ਚਾਹੀਦਾ ਹੈ – ਡਪਿਟੀ ਕਮਸ਼ਿਨਰ

Must Share With Your Friends...!

ਭਾਰਤ-ਪਾਕਸਿਤਾਨ ਦੀ ਜੰਗ ਦੇ ਵੀਰ ਚੱਕਰ ਵਜੇਤਾ ਹਮੀਰ ਸੰਿਘ ਸੁਕਾਅਰਡਨ ਲੀਡਰ(ਰਟਾ) ਨੂੰ ਗੋਲਡਨ ਜੁਬਲੀ ਮੌਕੇ ਤੇ ਕੀਤਾ ਸਨਮਾਨਤਿ
ਸ੍ਰੀ ਮੁਕਤਸਰ ਸਾਹਬਿ, ਭਾਰਤ ਦੇ ਹਰ ਇੱਕ ਨਾਗਰਕਿ ਨੂੰ ਫੌਜ ਵੱਿਚ ਭਰਤੀ ਹੋ ਕੇ ਸੇਵਾ ਕਰਨ ਤੋਂ ਇਲਾਵਾ ਦੇਸ਼ ਦੇ ਵੱਖ ਵੱਖ ਵਕਾਸ ਕੰਮਾਂ ਵੱਿਚ ਵੱਧ ਚਡ਼ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਸਾਡੇ ਦੇਸ਼ ਹੋਰ ਤਰੱਕੀ ਕਰ ਸਕੇ। ਇਹਨਾਂ ਵਚਾਰਾਂ ਦਾ ਪ੍ਰਗਟਾਵਾ ਸ੍ਰੀ ਜਸਕਰਿਨ ਸੰਿਘ ਡਪਿਟੀ ਕਮਸ਼ਿਨਰ ਸ੍ਰੀ ਮੁਕਤਸਰ ਸਾਹਬਿ ਨੇ ਅੱਜ ਸ੍ਰੀ ਮੁਕਤਸਰ ਸਾਹਬਿ ਜਲੇ ਦੇ ਪੰਿਡ ਮਾਂਗਟ ਕੇਰ ਵਖੇ  ਭਾਰਤ ਵਕਾਸ ਪ੍ਰੀਸ਼ਦ ਸ੍ਰੀ ਮੁਕਤਸਰ ਸਾਹਬਿ ਵਲੋਂ ਵੀਰ ਚੱਕਰ ਵਜੇਤਾ ਸ. ਹਮੀਰ ਸੰਿਘ ਸੁਕਾਅਰਡਨ ਲੀਡਰ (ਰਟਾ) ਦੇ ਸਨਮਾਨ ਸਮਾਰੋਹ ਦੀ ਗੋਲਡਨ ਜੁਬਲੀ ਮੌਕੇ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਕਰਦਆਿਂ ਕੀਤਾ।
ਉਹਨਾਂ ਕਹਾ ਕ ਿਸ.ਹਮੀਰ ਸੰਿਘ ਨੇ ਭਾਰਤ ਪਾਕਸਿਤਾਨ ਦੀ ੧੯੬੫ ਜੰਗ ਦੌਰਾਨ ਭਾਰਤ ਨੂੰ ਜੱਿਤ ਦਵਾਉਣ ਵੱਿਚ ਜੱਿਥੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ, ਉਥੇ ਇਸ ਜਲੇ ਦਾ ਵੀ ਨਾਮ ਰੋਸ਼ਨ ਹੋਇਆ ਹੈ । ਉਹਨਾਂ ਕਹਾ ਕ ਿਸ. ਹਮੀਰ ਸੰਿਘ ਨੇ  ਦੇਸ਼ ਨੂੰ ੧੯੬੫ ਦੀ ਜੰਗ ਦੌਰਾਨ ਜੱਿਤ ਦਵਾਉਣ ਵੱਿਚ ਜੋ ਯੋਗਦਾਨ ਪਾਇਆ ਹੈ, ਇਸ ਨੂੰ ਕਸੇ ਵੀ ਕੀਮਤ ਤੇ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਅੱਗੇ ਕਹਾ ਕ ਿ ੧੯੬੫ ਅਤੇ ੧੯੭੧ ਦੀ ਜੰਗ ਦੌਰਾਨ ਸਹੀਦ ਹੋਏ ਫੌਜੀਆਂ ਅਤੇ ਰਟਾਇਰਡ ਫੌਜੀਆਂ ਦਾ ਡਾਟਾ ਇਕੱਠਾ ਜਲਾ ਪ੍ਰਸ਼ਾਸਨ ਵਲੋਂ ਇਕੱਠਾ ਕੀਤਾ ਜਾ ਰਹਾ ਹੈ ਤਾਂ ਜੋ ਜਲਾ ਪ੍ਰਸ਼ਾਸਨ ਵਲੋਂ ਉਹਨਾਂ ਦੀ ਸਮੇਂ ਸਮੇਂ ਤੇ ਹਰ ਸੰਭਵ ਸਹਾਇਤਾ ਕੀਤੀ ਜਾ ਸਕੇ।  
ਉਹਨਾਂ ਕਹਾ ਕ ਿਸ. ਹਮੀਰ ਸੰਿਘ ਸੁਕਾਅਰਡਰ ਲੀਡਰ  ਨੂੰ ਭਾਰਤ ਤੇ ਰਾਸ਼ਟਰਪਤੀ ਵਲੋਂ ਜੋ ਵੀਰ ਚੱਕਰ ਪ੍ਰਾਪਤ ਹੋਇਆ ਹੈ, ਦੇ ਸਨਮਾਨ ਪ੍ਰਾਪਤ ਕਰਦੇ ਦੀ ਇੱਕ ਵੱਡੀ ਤਸਵੀਰ ਜਲਾ ਕੰਪਲੈਕਸ ਦੇ ਮੀਟੰਿਗ ਹਾਲ ਵੱਿਚ ਸਥਾਪਤਿ ਕੀਤੀ ਜਾਵੇਗੀ ਤਾਂ ਜੋ ਮੀਟੰਿਗ ਦੌਰਾਨ ਆਉਣ ਵਾਲੇ ਅਫਸਰਾਂ ਨੂੰ ਵੀ ਸ. ਹਮੀਰ ਸੰਿਘ ਦੀ ਬਹਾਦਰੀ ਬਾਰੇ ਪਤਾ ਚੱਲ ਸਕੇ ਕ ਿਇਸ ਨੇ ਕਸਿ ਤਰਾਂ ਦੁਸ਼ਮਣ ਦੇਸ ਦਾ ਡੱਟ ਕੇ ਮੁਕਾਬਲੇ ਕਰਦੇ ਹੋਏ ਦੇਸ਼ ਨੂੰ ਪਾਕਸਿਤਾਨ ਪਾਸੋ ਜੱਿਤ ਦਵਾਈ। ਫੌਜ ਵੱਿਚ ਘੱਟ ਰਹੀ ਪੰਜਾਬੀ ਨੌਜਵਾਨਾਂ ਦੀ ਗਣਿਤੀ ਤੇ ਅਫਸੋਸ਼ ਪ੍ਰਗਟ ਕਰਦਆਿਂ ਉਹਨਾਂ ਕਹਾ ਕ ਿਬੱਚਆਿਂ ਵੱਿਚ ਦੇਸ਼ ਕੌਮ ਦਾ ਜਜਬਾ ਪੈਦਾ ਕਰਨ ਲਈ ਮਾਪਆਿਂ ਨੂੰ ਬੱਚਆਿਂ ਦੀ ਪਡ਼ਾਈ, ਖਾਣ ਪੀਣ, ਖੇਡਾਂ ਅਤੇ ਨਸ਼ਆਿਂ ਵਰਗੀਆਂ ਆਦਤਾਂ ਤੋਂ ਦੂਰ ਰੱਖਣ ਵੱਲ ਉਚੇਚਾ ਧਆਿਨ ਦੇਣਾ ਚਾਹੀਦਾ ਹੈ ਤਾਂ ਜੋ ਇਹ ਬੱਚੇ ਵੱਡੇ ਹੋ ਕੇ  ਫੌਜ ਵੱਿਚ ਭਰਤੀ ਹੋ ਕੇ ਦੇਸ਼ ਅਤੇ ਕੌਮ ਦੀ ਵੱਧ ਤੋਂ ਵੱਧ ਸੇਵਾ ਕਰ ਸਕਣ।
ਇਸ ਮੌਕੇ ਤੇ ਵੀਰ ਚੱਕ ਵਜੇਤਾ ਸ.ਹਮੀਰ ਸੰਿਘ ਸੁਕਾਅਡਰਨ ਲੀਡਰ (ਰਟਾ)  ਨੇ ਕਹਾ ਕ ਿਦੇਸ਼ ਹਮੇਸ਼ਾ ਚਡ਼ਦੀ ਕਲਾਂ ਵੱਿਚ ਰਹਣਿ ਤੇ ਹੀ ਦੇਸ਼ ਤਰੱਕੀ ਕਰਦਾ ਹੈ ਅਤੇ ਦੇਸ਼ ਦੀ ਤਰੱਕੀ ਨਾਲ ਹੀ ਹਰ ਇੱਕ ਨਾਗਰਕਿ ਦੀ ਤਰੱਕੀ ਜੁਡ਼ੀ ਹੋਈ ਹੈ। ਦੇਸ਼ ਦੇ ਹਰ ਇੱਕ ਨਾਗਰਕਿ ਵੱਿਚ ਕੌਮੀ ਜਜਬੇ ਦੀ ਭਾਵਨਾ ਜਰੂਰ ਹੋਣੀ ਚਾਹੀਦੀ।

ਇਸ ਮੌਕੇ ਤੇ ਸ. ਹਮੀਰ ਸੰਿਘ ਸੁਕਾਅਰਡਨ ਲੀਡਰ (ਰਟਾ) ਨੂੰ  ਵੀਰ ਚੱਕਰ ਦੀ ਗੋਲਡਨ ਜੁਬਲੀ ਮੌਕੇ ਤੇ  ਉਹਨਾਂ ਅਤੇ ਉਹਨਾਂ ਦੇ ਪਰਵਾਰਕ ਮੈਂਬਰਾਂ ਨੂੰ ਜਲਾ ਪ੍ਰਸ਼ਾਸਨ, ਸਮਾਜ ਸੇਵੀ ਸੰਸਥਾਵਾਂ, ਸਕੂਲ ਪ੍ਰਸ਼ਾਸਨ, ਸਮੁੱਚੇ ਪੰਿਡ ਨਵਾਸੀਆਂ ਵਲੋਂ ਵਸ਼ੇਸ਼ ਤੌਰ ਤੇ ਸਨਮਾਨਤਿ ਕੀਤਾ ਗਆਿ ਅਤੇ ਪ੍ਰਕਾਸ਼ ਟੂ ਉਜਾਲਾ ਬਲਾਈਡ ਸਕੂਲ ਦੇ ਨੇਤਰਹੀਨ ਬੱਚਆਿਂ ਨੇ ਸਵਾਗਤੀ ਗੀਤ ਵੀ ਪੇਸ਼ ਕੀਤਾ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ. ਸੁਖਦਰਸ਼ਨ ਸੰਿਘ ਮਰਾਡ਼ ਚੇਅਰਮੈਨ, ਸ੍ਰੀਮਤੀ ਬਲਵੰਿਦਰ ਕੌਰ ਚੇਅਰਪਰਸ਼ਨ ਬਲਾਕ ਸੰਮਤੀ, ਸ.ਮਨਜੀਤ ਸੰਿਘ ਫੱਤਣਵਾਲਾ, ਸ. ਦਆਿਲ ਸੰਿਘ ਸੰਧੂ, ਪ੍ਰੋਫੈਸਰ ਗੋਪਾਲ ਸੰਿਘ ਸਕੱਤਰ ਜਲਾ ਰੈਡ ਕਰਾਸ ਸੰਸਥਾ, ਸ੍ਰੀ ਵਰੰਿਦਰ ਕਟਾਰੀਆ ਮੰਡਲ ਪ੍ਰਧਾਨ ਭਾਜਪਾ,ਸ੍ਰੀ ਦਲੀਪ ਸੰਿਘ,ਸ.ਮੋਹਨ ਸੰਿਘ ਪ੍ਰਧਾਨ ਅਤੇ ਸਮੁੱਚੀ ਟੀਮ ਭਾਰਤ ਵਕਾਸ ਪ੍ਰੀਸ਼ਦ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*