ਮੇਰੇ ਸੋਹਣੇ ਰੱਬ ਨੇ ਕੀ ਇਹ ਦੁਨੀਆ ਬਣਾਈ ਹੈ
Templates by BIGtheme NET

ਮੇਰੇ ਸੋਹਣੇ ਰੱਬ ਨੇ ਕੀ ਇਹ ਦੁਨੀਆ ਬਣਾਈ ਹੈ

Must Share With Your Friends...!

ਮੇਰੇ ਸੋਹਣੇ ਰੱਬ ਨੇ ਕੀ ਇਹ ਦੁਨੀਆ ਬਣਾਈ ਹੈ,

ਜਿਸ ਕੋਲ ਪੈਸਾ ਹੈ ਨਹੀ,

ਉਸ ਨੂੰ ਗਰੀਬ ਦੀ ਉਪਾਧੀ ਧਾਰਨ ਕਰਵਾਈ ਹੈ|

ਜਿਸ ਦੀ ਮੈਨੂੰ ਅੱਜ ਤੱਕ ਸਮਝ ਨਾ ਆਈ

ਮੇਰੇ ਸੋਹਣੇ ਰੱਬ ਨੇ……………………………………..

1) ਗਰੀਬ ਉਹ ਨਹੀ ਹੈ, ਜਿਸ ਕੋਲ ਪੈਸੇ ਦੀ ਕਮੀ ਪਾਈ ਹੈ,

ਗਰੀਬ ਤਾ ਇਸ ਦੁਨੀਆ ਚ ਉਹ ਮੇਰੇ ਦੋਸਤੋਂ |

ਜਿਸ ਅਮੀਰ ਨੇ ਦਾਨ ਕਰ ਦੁਆ ਦੀ ਭੀਖ ਪਾਈ ਹੈ,

ਗਰੀਬ ਨੇ ਤਾਂ ਭਜਨ-ਬੰਦਗੀ ਕਰਕੇ ਆਪਣੀ ਗਰੀਬੀ ਮਿਟਾਈ ਹੈ|

ਮੇਰੇ ਸੋਹਣੇ ਰੱਬ ਨੇ………………

2) ਦੁਆ ਦੇਣਾ ਵਾਲਾ ਤੋਂ ਭਗਵਾਨ ਹੈ ਮੇਰੇ ਯਾਰੋ,

ਜਿਸ ਨੇ ਹਰ ਗਰੀਬ ‘ਚ ਆਪਣੀ ਜਾਨ ਵਸਾਈ ਹੈ|

ਦੁਖੀ ਨਾ ਕਰੀਉ ਕਿਸੇ ਗਰੀਬ ਨੂੰ ਮੇਰੇ ਯਾਰੋ,

ਗਰੀਬ ਦੀ ਦੁਆ ਹਰ ਥਾਂ ਕੰਮ ਆਈ ਹੈ|

ਮੇਰੇ ਸੋਹਣੇ ਰੱਬ ਨੇ………………

3) ਮੇਰੀ ਦੁਆ ਹੈ ਤੁਹਾਡੇ ਲਈ ਮੇਰੇ ਯਾਰੋ,

ਮਿਲੇ ਤਹਾਨੂੰ ਉਹ ਹਰ ਖੁਸ਼ੀ ਜੋ ਇਸ ਗਰੀਬ ਨੇ ਨਾ ਪਾਈ ਹੈ|

ਤੁਹਾਡੀ ਖੁਸ਼ੀ ‘ਚ ਹੀ ਮੇਰੀ ਖੁਸ਼ੀ ਯਾਰੋ,

ਮੇਰੀ ਗਰੀਬੀ ਤਾ ਦੂਰ ਤੁਹਾਡੀ ਯਾਰੀ ਨਾਲ ਹੋ ਪਾਈ ਹੈ|

ਮੇਰੇ ਸੋਹਣੇ ਰੱਬ ਨੇ………………

ਰਜਿੰਦਰ ਪੁਨਿਹਾਣੀ

ਗਿੱਦੜਬਾਹਾ
ਮੋ:-9888127305

Must Share With Your Friends...!

Comments

comments

Leave a Reply

Your email address will not be published. Required fields are marked *

*