ਸਿਪਾਹੀ ਜਨਰਲ ਡਿਊਟੀ, ਸਿਪਾਹੀ ਤਕਨੀਕੀ, ਸਿਪਾਹੀ ਕਲਰਕ/ਐਸ.ਕੇ.ਟੀ ਅਤੇ ਸਿਪਾਹੀ ਟਰੇਡਸ ਮੈਨ ਦੀ ਭਰਤੀ ਲਈ ਸਾਂਝਾਂ ਲਿਖਤੀ ਟੈਸਟ 30 ਅਗਸਤ 2015 ਨੂੰ ਬਠਿੰਡਾ ਛਾਉਣੀ ਵਿਖੇ
Templates by BIGtheme NET

ਸਿਪਾਹੀ ਜਨਰਲ ਡਿਊਟੀ, ਸਿਪਾਹੀ ਤਕਨੀਕੀ, ਸਿਪਾਹੀ ਕਲਰਕ/ਐਸ.ਕੇ.ਟੀ ਅਤੇ ਸਿਪਾਹੀ ਟਰੇਡਸ ਮੈਨ ਦੀ ਭਰਤੀ ਲਈ ਸਾਂਝਾਂ ਲਿਖਤੀ ਟੈਸਟ 30 ਅਗਸਤ 2015 ਨੂੰ ਬਠਿੰਡਾ ਛਾਉਣੀ ਵਿਖੇ

Must Share With Your Friends...!

ਸ੍ਰੀ ਮੁਕਤਸਰ ਸਾਹਿਬ, ਭਾਰਤੀ ਫੌਜ ਵਿਚ ਸਿਪਾਹੀ ਜਨਰਲ ਡਿਊਟੀ, ਸਿਪਾਹੀ ਤਕਨੀਕੀ, ਸਿਪਾਹੀ ਕਲਰਕ/ਐਸ.ਕੇ.ਟੀ ਅਤੇ ਸਿਪਾਹੀ ਟਰੇਡਸਮੈਨ ਦੀ ਭਰਤੀ ਲਈ ਸਾਂਝਾਂ ਪ੍ਰਵੇਸ਼ ਇਮਤਿਹਾਨ ਹੁਣ 30 ਅਗਸਤ 2015 ਨੂੰ ਬਠਿੰਡਾ ਛਾਉਣੀ ਵਿਖੇ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆ ਭਰਤੀ ਦਫਤਰ ਫਿਰੋਜਪੁਰ ਦੇ ਡਾਇਰੈਕਟਰ ਕਰਨਲ ਭੂਸ਼ਨ ਕੰਚੂਰੀਆ ਨੇ ਦੱਸਿਆ ਕਿ ਇਹ ਟੈਸਟ ਪਹਿਲਾਂ 26 ਜੂਲਾਈ 2015 ਨੂੰ ਹੋਇਆ ਸੀ ਜੋ ਕਿਸੇ ਕਾਰਨ ਕੈਂਸਲ ਹੋ ਗਿਆ ਸੀ ਤੇ ਹੁਣ ਇਹ 30 ਅਗਸਤ 2015 ਨੂੰ ਬਠਿੰਡਾ ਛਾਉਣੀ ਵਿਖੇ ਹੋਵੇਗਾ। ਉਨਾਂ ਸਾਰੇ ਉਮੀਦਵਾਰਾਂ ਨੂੰ ਕਿਹਾ ਕਿ ਉਹ ਆਰਮੀ ਭਰਤੀ ਦਫਤਰ ਫਿਰੋਜਪੁਰ ਛਾਉਣੀ ਵਿਖੇ 24 ਅਗਸਤ 2015 ਤੱਕ 4 ਫੋਟੋ (2 ਪੱਗ ਵਾਲੀਆ, ਦੋ ਪੱਗ ਤੋਂ ਬਿਨਾ) ਨਾਲ ਰਿਪੋਰਟ ਕਰਨ ਤਾਂ ਜੋ ਉਨਾਂ ਨੂੰ ਨਵਾਂ  ਰੋਲ ਨੰਬਰ ਜਾਰੀ ਕੀਤਾ ਜਾ ਸਕੇ। ਵਧੇਰੇ ਜਾਣਕਾਰੀ ਲਈ ਟੈਲੀਫੋਨ ਨੰ:01632-249199 ਤੇ ਸੰਪਰਕ ਕੀਤਾ ਜਾ ਸਕਦਾ ਹੈ।

Must Share With Your Friends...!

Comments

comments

Leave a Reply

Your email address will not be published. Required fields are marked *

*