ਸੁਤੰਤਰਤਾ ਦਿਵਸ ਮੌਕੇ ਵਧੀਆ ਸੇਵਾਵਾਂ ਬਦਲੇ ਏਐਸਆਈ ਸੁਖਦੇਵ ਸਿੰਘ ਦਾ ਸਨਮਾਨ
Templates by BIGtheme NET

ਸੁਤੰਤਰਤਾ ਦਿਵਸ ਮੌਕੇ ਵਧੀਆ ਸੇਵਾਵਾਂ ਬਦਲੇ ਏਐਸਆਈ ਸੁਖਦੇਵ ਸਿੰਘ ਦਾ ਸਨਮਾਨ

Must Share With Your Friends...!

ਮਲੋਟ, (ਹਰਪ੍ਰੀਤ ਸਿੰਘ ਹੈਪੀ) : ਪੁਲਿਸ ਦੀ ਨੌਕਰੀ ਦੌਰਾਨ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਵਾਲੇ ਬੁਹਤ ਹੀ ਨਿਡਲ ਪੁਲਿਸ ਅਫਸਰ ਏਐਸਆਈ ਸੁਖਦੇਵ ਸਿੰਘ ਭੁੱਲਰ ਸਪੈਸ਼ਲ ਸਟਾਫ ਐਸਐਸਪੀ ਦਫਤਰ ਸ੍ਰੀ ਮੁਕਤਸਰ ਸਾਹਿਬ ਨੂੰ 69ਵੇਂ ਸੁਤੰਤਰਤਾ ਦਿਵਸ ਸਮਾਰੋਹ ਮੌਕੇ ਸਨਮਾਨ ਕੀਤਾ ਗਿਆ । ਉਹਨਾਂ ਨੂੰ ਇਹ ਸਨਮਾਨ ਮੁੱਖ ਮਹਿਮਾਨ ਕੈਬਿਨੇਟ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਡਿਪਟੀ ਕਮਿਸ਼ਨਰ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜਸਕਿਰਨ ਸਿੰਘ ਅਤੇ ਐਸ.ਐਸ.ਪੀ ਕੁਲਦੀਪ ਸਿੰਘ ਚਹਿਲ ਨੇ ਦਿੱਤਾ।

Must Share With Your Friends...!

Comments

comments

Leave a Reply

Your email address will not be published. Required fields are marked *

*