ਸੈਂਟਰ ਦੀਆ ਸਫ਼ਲ ਸਿਖਿਆਰਥਣਾਂ ਨੂੰ ਹਨੀ ਫੱਤਣਵਾਲਾ ਵੰਡਣਗੇ ਸਰਟੀਫਿਕੇਟ
Templates by BIGtheme NET

ਸੈਂਟਰ ਦੀਆ ਸਫ਼ਲ ਸਿਖਿਆਰਥਣਾਂ ਨੂੰ ਹਨੀ ਫੱਤਣਵਾਲਾ ਵੰਡਣਗੇ ਸਰਟੀਫਿਕੇਟ

Must Share With Your Friends...!

ਸ੍ਰੀ ਮੁਕਤਸਰ ਸਾਹਿਬ,( ਰਾਜ ਕੰਵਲ )- ਸਥਾਨਕ ਡੇਰਾ ਸੰਤ ਬਾਬਾ ਬੱਗੂ ਭਗਤ, ਸਾਂਝਾ ਦਰਬਾਰ, ਸੰਤ ਮੰਦਰ ਵਿਖੇਅ ੈਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਵੱਲੋਂ ਚਲਾਏ ਜਾ ਰਹੇ 38ਵੇਂ ਸੰਤ ਬਾਬਾ ਬੱਗੂ ਭਗਤ ਮੁਫ਼ਤ ਕਟਾਈ-ਸਿਲਾਈ ਸੈਂਟਰ ਦੀਆਂ ਸਫ਼ਲ ਵਿਦਿਆਰਥਣਾਂ ਨੂੰ ਕੱਲ 27 ਦਸੰਬਰ ਐਤਵਾਰ ਨੂੰ ਬਾਅਦ ਦੁਪਹਿਰ 3 ਵਜੇ ਸਰਟੀਫਿਕੇਟ ਵੰਡੇ ਜਾਣਗੇ। ਸਰਟੀਫਿਕੇਟ ਵੰਡਣ ਦੀ ਰਸਮ ਸਥਾਨਕ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਹਨੀ ਫੱਤਣਵਾਲਾ ਕਰਨਗੇ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਟਰੱਸਟ ਦੀ ਜਨਰਲ ਸਕੱਤਰ ਸ਼ਕੁੰਤਲਾ ਚੌਧਰੀ ਨੇ ਦੱਸਿਆ ਕਿ ਸਰਟੀਫਿਕੇਟ ਵੰਡ ਸਮੇਂ ਕੀਤੀ ਜਾਣ ਵਾਲੀ ਮੀਟਿੰਗ ਦੀ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਚੇਅਰਮੈਨ ਕਰਨਗੇ। ਇਸ ਮੌਕੇ ਟਰੱਸਟ ਦੇ ਹੋਰ ਅਹੁਦੇਦਾਰ ਵੀ ਮੌਜੂਦ ਹੋਣਗੇ।

Must Share With Your Friends...!

Comments

comments

Leave a Reply

Your email address will not be published. Required fields are marked *

*