ਹੈਡੀਕੇਪਡ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ
Templates by BIGtheme NET

ਹੈਡੀਕੇਪਡ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ

Must Share With Your Friends...!

ਮਲੋਟ, (ਹਰਪ੍ਰੀਤ ਸਿੰਘ ਹੈਪੀ) ਹੈਡੀਕੇਪਡ ਵੈਲਫੇਅਰ ਐਸੋਸੀਏਸ਼ਨ  ਦੀ  ਮੀਟਿੰਗ ਪਿੰਡ ਬਲੋਚਕੇਰਾ ਵਿੱਚ ਪ•ਧਾਨ ਰਵਿੰਦਰ ਜਾਜੋਰਿਆ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਐਸੋਸੀਏਸਨ ਦੇ ਸਾਰੇ ਅਹੁਦੇਦਾਰ ਤੇ ਮੈਬਰਾ ਨੇ ਹਿੱਸਾ ਲਿਆ। ਮੀਟਿੰਗ ਵਿਚ ਆ ਰਹੀਆ ਅਪਾਹਜ ਵਰਗ ਨੂੰ ਮੁਸ਼ਕਿਲਾ ਬਾਰੇ ਵਿਚਾਰ ਕੀਤਾ ਗਿਆ। ਸਾਰੇ ਅਹੁਦੇਦਾਰਾ ਤੇ ਮੈਬਰਾ ਦੀ ਸਹਿਮਤੀ ਨਾਲ ਗੁਰਸੇਵਕ ਸਿੰਘ ਬਲੋਚਕੇਰਾ ਨੂੰ ਪੰਜ ਪਿੰਡਾ ਦਾ ਇੰਚਾਰਜ ਚੁਣਿਆ ਗਿਆ ਤਾ ਜੋ ਆਪਣੇ ਹੱਕਾ ਪ੍ਰਤੀ ਵੱਧ ਤੋ ਵੱਧ ਲੋਕਾ ਨੂੰ ਜਾਗਕਿ•ਤ ਕੀਤਾ ਜਾਵੇ। ਐਸੋਸੀਏਸਨ ਸਾਰੇ ਅਪਾਹਜ ਵਰਗ ਨੂੰ ਨਾਲ ਜੁੜਨ ਤੇ ਆਪਣੇ ਹੱਕਾ ਲਈ ਸੰਘਰਸ਼ ਕਰਨ ਦੀ ਅਪੀਲ ਕਰਦੀ ਹੈ। ਇਸ ਮੀਟਿੰਗ ਵਿਚ ਮੋਜੂਦਾ ਮੀਤ ਪ•ਧਾਨ ਪੂਜਾ ਰਾਣੇ, ਖਜ਼ਾਨਚੀ ਲਾਲ ਚੰਦ, ਸੈਕਟਰੀ ਦੋਲਤ ਕੁਮਾਰ, ਸਲਾਹਕਾਰ ਸੱਤਪਾਲ ਗਤੀਆ, ਮੈਬਰ ਬੂਟਾ ਸਿੰਘ, ਗੁਰਜੀਤ ਸਿੰਘ ਖੇਮਾ ਖੇੜਾ, ਬਲਜਿੰਦਰ ਸਿੰਘ, ਹਰਪਾਲ ਸਿੰਘ ਤੇ ਕੁਲਵੰਤ ਸਿੰਘ ਆਦਿ ਹਾਜ਼ਰ ਹੋਏ।

Must Share With Your Friends...!

Comments

comments

Leave a Reply

Your email address will not be published. Required fields are marked *

*