25 ਸਤੰਬਰ ਨੂੰ ਸਮੂਹ ਸਕੂਲਾਂ ਨੂੰ ਛੁੱਟੀ ਕਰਨ ਦੇ ਹੁਕਮ
Templates by BIGtheme NET

25 ਸਤੰਬਰ ਨੂੰ ਸਮੂਹ ਸਕੂਲਾਂ ਨੂੰ ਛੁੱਟੀ ਕਰਨ ਦੇ ਹੁਕਮ

Must Share With Your Friends...!

ਸ੍ਰੀ ਮੁਕਤਸਰ ਸਾਹਿਬ:-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ 25 ਸਤੰਬਰ 2015 ਨੂੰ ਸਮੂਹ ਸਕੂਲਾਂ ਨੂੰ ਈਦ ਉਲ ਜੁਹਾ ਦੇ ਪਵਿੱਤਰ ਤਿਉਹਾਰ ਮੌਕੇ ਛੁੱਟੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਸਿੱਖਿਆ ਅਫ਼ਸਰ ਸ੍ਰੀ ਦਵਿੰਦਰ ਰਜੌਰੀਆਂ ਨੇ ਕਿਹਾ ਕਿ ਇਸ ਦਿਨ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਸਰਕਾਰੀ ਛੁੱਟੀ ਐਲਾਣੀ ਹੋਈ ਹੈ ਪਰ ਕੁਝ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਵੱਲੋਂ ਜਾਣਬੁੱਝ ਕੇ ਇਸ ਦਿਨ ਪ੍ਰੀਖਿਆ ਰੱਖ ਕੇ ਸਕੂਲ ਖੋਲੇ ਜਾ ਰਹੇ ਹਨ। ਇਸ ਕਾਰਨ ਮੁਸਲਿਮ ਭਾਈਚਾਰੇ ਦੇ ਅਧਿਆਪਕ ਤੇ ਬੱਚੇ ਇਸ ਤਿਉਹਾਰ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਲਈ ਸਮੂਹ ਸਕੂਲਾਂ ਵਿਚ ਲਾਜ਼ਮੀ ਤੌਰ ਤੇ ਛੁੱਟੀ ਕੀਤੀ ਜਾਵੇ।

Must Share With Your Friends...!

Comments

comments

Leave a Reply

Your email address will not be published. Required fields are marked *

*