Sri Muktsar Sahib Online | Sri Muktsar Sahib Online | First' Online Web info Portal
Templates by BIGtheme NET

Author Archives: Sri Muktsar Sahib Online

17 ਤੋਂ 19 ਜਨਵਰੀ ਤੱਕ ਚਲਾਇਆ ਜਾਵੇਗਾ ਪਲਸ ਪੋਲੀਓ ਅਭਿਆਨ

05 MKT-09

Must Share With Your Friends...! ਸ਼੍ਰੀ ਮੁਕਤਸਰ ਸਾਹਿਬ:-ਸਿਹਤ ਵਿਭਾਗ ਵੱਲੋਂ 17 ਤੋਂ 19 ਜਨਵਰੀ ਅਤੇ 22 ਤੋਂ 24 ਫਰਵਰੀ 2016 ਤੱਕ ਵਿਸੇਸ਼ ਪੱਲਸ ਪੋਲੀਓ ਅਭਿਆਨ ਚਲਾਇਆ ਜਾ ਰਿਹਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ: ਕੁਲਵੰਤ ਸਿੰਘ ਆਈ.ਏ.ਐਸ. ਨੇ ਅੱਜ ਇੱਥੇ ਜ਼ਿਲ੍ਹਾ ਟਾਸਕ ਫੋਰਸ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਬੈਠਕ ਵਿਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਕੁਲਜੀਤ ...

Read More »

8ਵੀਂ ਨੈਸ਼ਨਲ ਲਾਈਵਸਟਾਕ ਚੈਂਪੀਅਨਸ਼ਿਪ ਅਤੇ ਐਕਸਪੋ-2016

****8 ਤੋਂ 12 ਜਨਵਰੀ ਤੱਕ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗੀ ਕੌਮੀ ਪਸ਼ੂਧੰਨ ਚੈਂਪੀਅਨਸ਼ਿਪ   ****ਇਸ ਸਾਲ ਆਸਟ੍ਰੇਲੀਆ, ਕਨਾਡਾ ਅਤੇ ਇੰਗਲੈਡ ਤੋਂ ਵੀ ਡੇਲੀਗੇਟ ਆ ਰਹੇ ਹਨ  ****ਪਸ਼ੂਧੰਨ ਤੇ ਹੋਵੇਗੀ ਧੰਨ ਵਰਖਾ  ****ਪਹਿਲੀ ਵਾਰ ਹੋਵੇਗੀ ਪੋਲੋ ਖੇਡ ਸ਼੍ਰੀ ਮੁਕਤਸਰ ਸਾਹਿਬ:-ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਅੱਜ ਇੱਥੇ ਇਕ ਪ੍ਰੈਸ ਮਿਲਣੀ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ 8ਵੀਂ ...

Read More »

ਮੇਰੇ ਸੋਹਣੇ ਰੱਬ ਨੇ ਕੀ ਇਹ ਦੁਨੀਆ ਬਣਾਈ ਹੈ

ਮੇਰੇ ਸੋਹਣੇ ਰੱਬ ਨੇ ਕੀ ਇਹ ਦੁਨੀਆ ਬਣਾਈ ਹੈ, ਜਿਸ ਕੋਲ ਪੈਸਾ ਹੈ ਨਹੀ, ਉਸ ਨੂੰ ਗਰੀਬ ਦੀ ਉਪਾਧੀ ਧਾਰਨ ਕਰਵਾਈ ਹੈ| ਜਿਸ ਦੀ ਮੈਨੂੰ ਅੱਜ ਤੱਕ ਸਮਝ ਨਾ ਆਈ ਮੇਰੇ ਸੋਹਣੇ ਰੱਬ ਨੇ…………………………………….. 1) ਗਰੀਬ ਉਹ ਨਹੀ ਹੈ, ਜਿਸ ਕੋਲ ਪੈਸੇ ਦੀ ਕਮੀ ਪਾਈ ਹੈ, ਗਰੀਬ ਤਾ ਇਸ ਦੁਨੀਆ ਚ ਉਹ ਮੇਰੇ ਦੋਸਤੋਂ | ਜਿਸ ਅਮੀਰ ਨੇ ਦਾਨ ਕਰ ...

Read More »

ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ 7334 ਵਿਦਿਆਰਥਣਾਂ ਨੂੰ ਦਿੱਤੀ ਜਾ ਰਹੀ ਹੈ ਕਰਾਟੇ ਸਿਖਲਾਈ

08 MKT-01

9ਵੀਂ ਅਤੇ 10ਵੀਂ ਜਮਾਤ ਦੀਆਂ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਸਿੱਖ ਰਹੀਆਂ ਹਨ ਸਵੈ ਰੱਖਿਆ ਦੇ ਗੁਰ  ਕਰਾਟੇ ਸਿਖਲਾਈ ਕਾਰਨ ਲੜਕੀਆਂ ਦੇ ਆਤਮ ਵਿਸਵਾਸ਼ ਵਿਚ ਹੋਇਆ ਵਾਧਾ   ਸਿਖਲਾਈ ਮੁਕੰਮਲ ਹੋਣ ਤੋਂ ਬਾਅਦ ਹੋਵੇਗਾ ਜ਼ਿਲਾ ਪੱਧਰੀ ਮੁਕਾਬਲਾ ਸ਼੍ਰੀ ਮੁਕਤਸਰ ਸਾਹਿਬ:-ਸਰਕਾਰ ਵੱਲੋਂ ਲੜਕੀਆਂ ਦੀ ਸਿੱਖਿਆ ਨੂੰ ਉਤਸਾਹਿਤ ਕਰਨ ਲਈ ਇਕ ਪਾਸੇ ਜਿੱਥੇ 11ਵੀਂ ਅਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਮਾਈ ਭਾਗੋ ਵਿਦਿਆ ਸਕੀਮ ਤਹਿਤ ...

Read More »

ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਕਣਕ ਬੀਜ ਸਬਸਿਡੀ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਤਬਦੀਲ

*****2 ਕਰੋੜ ਰੁਪਏ ਦੀ ਬੀਜ ਸਬਸਿਡੀ ਦੀ ਕੀਤੀ ਕਿਸਾਨਾਂ ਨੂੰ ਸਿੱਧੀ ਅਦਾਇਗੀ ***ਪੀਲੀ ਕੁੰਗੀ ਦੀ ਰੋਕਥਾਮ ਲਈ ਖੇਤੀਬਾੜੀ ਵਿਭਾਗ ਵੱਲੋਂ ਅਗੇਤੀ ਵਿਉਂਤਬੰਦੀ ****5 ਸਰਵੇਖਣ ਟੀਮਾਂ ਦਾ ਗਠਨ ਸ਼੍ਰੀ ਮੁਕਤਸਰ ਸਾਹਿਬ:-ਪੰਜਾਬ ਸਰਕਾਰ ਵੱਲੋਂ ਇਸ ਸਾਲ ਕਣਕ ਬੀਜ ਦੀ ਸਬਸਿਡੀ ਸਿੱਧੀ ਕਿਸਾਨਾਂ ਨੂੰ ਬੈਂਕ ਖਾਤਿਆਂ ਰਾਹੀਂ ਦੇਣ ਦੀ ਯੋਜਨਾ ਤਹਿਤ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਹੁਣ ਤੱਕ 2 ਕਰੋੜ ਰੁਪਏ ਦੀ ਸਬਸਿਡੀ ...

Read More »

13 14 ਦਸੰਬਰ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗੀ ਜ਼ਿਲਾ ਪੱਧਰੀ ਪਸ਼ੂਧੰਨ ਚੈਂਪੀਅਨਸ਼ਿਪ

09 MKT-02

***ਜੇਤੂ ਪਸ਼ੂ ਪਾਲਕਾਂ ਨੂੰ ਦਿੱਤੇ ਜਾਣਗੇ 5.50 ਲੱਖ ਰੁਪਏ ਦੇ ਨਗਦ ਇਨਾਮ **** ਪਸ਼ੂ ਪਾਲਕਾਂ ਲਈ ਰਿਹਾਇਸ਼, ਖਾਣੇ ਅਤੇ ਪਸ਼ੂੁ ਚਾਰੇ ਦਾ ਹੋਵੇਗਾ ਪ੍ਰਬੰਧ ਸ਼੍ਰੀ ਮੁਕਤਸਰ ਸਾਹਿਬ:-ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਪਸ਼ੂ ਪਾਲਣ ਦੇ ਕਿੱਤੇ ਨੂੰ ਪ੍ਰਫੁੱਲਿਤ ਕਰਨ ਲਈ ਕਰਵਾਈਆਂ ਜਾ ਰਹੀਆਂ ਜ਼ਿਲਾ ਪੱਧਰੀ ਪਸ਼ੂਧੰਨ ਚੈਂਪੀਅਨਸ਼ਿਪਾਂ ਦੀ ਲੜੀ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ 13 ਅਤੇ 14 ਦਸੰਬਰ 2015 ਨੂੰ ਜ਼ਿਲਾ ...

Read More »

ਪੰਜਾਬ ਰਾਜ ਅਧਿਆਪਕ ਯੋਗਤਾ ਦੀ ਪ੍ਰੀਖਿਆ ਲਈ ਪ੍ਰਬੰਧ ਮੁਕੰਮਲ

IMG_1188

  ****ਕੇਂਦਰ ਕੰਟਰੋਲਰ ਅਤੇ ਸੁਪਰਡੈਂਟਾਂ ਦੀ ਮੀਟਿੰਗ ਵਿਚ ਤਿਆਰੀਆਂ ਦੀ ਸਮੀਖਿਆ  ਸ਼੍ਰੀ ਮੁਕਤਸਰ ਸਾਹਿਬ:-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੁੱਚੇ ਪੰਜਾਬ ਵਿੱਚ 13 ਦਸਬੰਰ 2015 ਦਿਨ ਐਤਵਾਰ ਨੂੰ ਪੀ.ਐਸ.ਟੀ.ਈ.ਟੀ.-2015 (ਅਧਿਆਪਕ ਯੋਗਤਾ ਪ੍ਰੀਖਿਆ) ਸਵੇਰ ਦੇ ਸ਼ੈਸ਼ਨ ਵਿੱਚ ਪੇਪਰ-1 10:00 ਤੋਂ 12:30(21/2 ਘੰਟੇ) ਅਤੇ ਸ਼ਾਮ ਦੇ ਸ਼ੈਸ਼ਨ ਵਿੱਚ ਪੇਪਰ-2 ਬਾਅਦ ਦੁਪਹਿਰ 2:30 ਤੋਂ 5:00 ਵਜੇ ਤੱਕ (21/2 ਘੰਟੇ) ਕਰਵਾਈ ਜਾ ਰਹੀ ਹੈ। ਇਸ ...

Read More »

ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਲਈ ਨਿਗਰਾਨ ਤਾਇਨਾਤ

***13 ਦਸੰਬਰ ਨੂੰ ਦੋ ਸੈਸ਼ਨ ਵਿਚ 7795 ਪ੍ਰੀਖਿਆਰਥੀ ਦੇਣਗੇ ਪ੍ਰੀਖਿਆ  ***ਪ੍ਰੀਖਿਆਰਥੀ ਐਡਮਿਟ ਕਾਰਡ ਅਤੇ ਪਹਿਚਾਣ ਪੱਤਰ ਤੋਂ ਬਿਨਾਂ ਕੁਝ ਵੀ ਨਾਲ ਨਾ ਲਿਆਉਣ   ****ਪ੍ਰੀਖਿਆ ਸ਼ੁਰੂ ਹੋਣ ਤੋਂ ਇਕ ਘੰਟਾ ਪਹਿਲਾਂ ਪ੍ਰੀਖਿਆ ਕੇਂਦਰ ਤੇ ਪੁੱਜਣ ਦੀਆਂ ਹਦਾਇਤਾਂ  ****ਪੈਨ ਵੀ ਪ੍ਰੀਖਿਆ ਕੇਂਦਰ ਦੇ ਅੰਦਰ ਹੀ ਮਿਲੇਗਾ ਸ਼੍ਰੀ ਮੁਕਤਸਰ ਸਾਹਿਬ:- ਪੰਜਾਬ ਸਿੱਖਿਆ ਵਿਭਾਗ ਵੱਲੋਂ 13 ਦਸੰਬਰ 2015 ਨੂੰ ਹੋਣ ਜਾ ਰਹੀ ਪੰਜਾਬ ਰਾਜ ...

Read More »

ਪੰਜਾਬ ਸਰਕਾਰ ਨੇ ਮੋਬਾਈਲ ਮੈਡੀਕਲ ਯੂਨਿਟਾਂ ਵਿੱਚ ਸਾਰੀਆਂ ਸਿਹਤ ਸਹੂਲਤਾਂ ਕੀਤੀਆਂ ਮੁਫ਼ਤ

08 MKT-04

***ਜ਼ਿਲੇ ਵਿੱਚ ਅਪ੍ਰੈਲ ਤੋਂ ਹੁਣ ਤੱਕ 7613 ਲੋਕਾਂ ਨੇ ਲਿਆ ਐਮ.ਐਮ.ਯੂ ਦਾ ਲਾਭ  ***ਐਮ.ਐਮ.ਯੂ. ਵਿਚ ਮੈਡੀਕਲ ਟੈਸਟਾਂ ਦੀ ਪ੍ਰਬੰਧ   ***109 ਲੋਕਾਂ ਨੇ ਈ.ਸੀ.ਜੀ., 181 ਨੇ ਐਕਸਰੇ ਅਤੇ 165 ਨੇ ਹੋਰ ਲੈਬ ਟੈਸਟ ਕਰਵਾਏ  ***ਦੂਰਦਰਾਜ ਦੇ ਖੇਤਰਾਂ ਲਈ ਮੋਬਾਇਲ ਮੈਡੀਕਲ ਯੁਨਿਟ ਬਣਿਆ ਵਰਦਾਨ ਸ਼੍ਰੀ ਮੁਕਤਸਰ ਸਾਹਿਬ:-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੋਬਾਇਲ ਮੈਡੀਕਲ ਯੁਨਿਟ ਸੇਵਾ ਦੂਰ ਦਰਾਜ ਦੇ ਪਿੰਡਾਂ, ਭੱਠਿਆਂ ...

Read More »

12 ਦਸੰਬਰ ਨੂੰ ਲੋਕ ਅਦਾਲਤਾਂ ਵਿਚ ਆਪਸੀ ਸਹਿਮਤੀ ਨਾਲ ਹੋਣਗੇ ਕੇਸਾਂ ਦੇ ਨਬੇੜੇ

ਸ਼੍ਰੀ ਮੁਕਤਸਰ ਸਾਹਿਬ:-ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਅਨੁਸਾਰ ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕਮ ਐਡੀਸ਼ਨਲ ਜ਼ਿਲਾ ਅਤੇ ਸੈਸ਼ਨ ਜੱਜ ਸ੍ਰੀ ਵਰਿੰਦਰ ਅਗਰਵਾਲ ਦੀ ਦੇਖਰੇਖ ਹੇਠ 12 ਦਸੰਬਰ 2015 ਨੂੰ ਜ਼ਿਲੇ ਦੀਆਂ ਸਾਰੀਆਂ ਦਿਵਾਨੀ, ਫੌਜਦਾਰੀ ਅਤੇ ਮਾਲ ਅਦਾਲਤਾਂ ਵਿਚ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿੱਥੇ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇੰਨਾਂ ...

Read More »