ਅਨਾਥ ਬੱਚਿਆਂ ਨੂੰ ਕੰਬਲ ਵੰਡ ਕੇ ਬੇਟੀ ਦਾ ਜਨਮ ਦਿਨ ਮਨਾਇਆ
Templates by BIGtheme NET

ਅਨਾਥ ਬੱਚਿਆਂ ਨੂੰ ਕੰਬਲ ਵੰਡ ਕੇ ਬੇਟੀ ਦਾ ਜਨਮ ਦਿਨ ਮਨਾਇਆ

Must Share With Your Friends...!

ਸ੍ਰੀ ਮੁਕਤਸਰ ਸਾਹਿਬ, ਇਥੋਂ ਦੀ ਨਾਮਵਰ ਸਮਾਜ ਸੇਵੀ ਸੰਸਥਾ ਮਾਨਵਤਾ ਫਾਊਂਡੇਸ.ਨ ਰਜਿ: ਸ੍ਰੀ ਮੁਕਤਸਰ ਸਾਹਿਬ ਵੱਲੋਂ ਅਨਾਥ ਅਤੇ ਬੇਸਹਾਰਾ ਬੱਚਿਆਂ ਲਈ ਚਲਾਏ ਜਾ ਰਹੇ ਉਦੇਕਰਨ ਰੋਡ ਉਪਰ ਸਥਿਤ ਮਾਨਵਤਾ ਬਾਲ ਆਸ.ਰਮ ਵਿਖੇ ਬੀਤੇ ਦਿਨੀਂ ਸਤਪਾਲ ਕੌਰ ਮੱਕੜ ਰਟਾਇਡ ਹੈੱਡ ਟੀਚਰ ਦੋਦਾ ਨੇ ਆਪਣੀ ਪੋਤਰੀ ਮਿਹਰਪ੍ਰੀਤ ਕੌਰ ਦਾ ਜਨਮ ਦਿਨ ਆਸ.ਰਮ ਵਿੱਚ ਰਹਿ ਰਹੇ ਬੱਚਿਆਂ ਨਾਲ ਮਿਲ ਕੇ ਮਨਾਇਆ|
unnamed-1
ਇਸ ਮੌਕੇ ਸ੍ਰੀਮਤੀ ਪ੍ਰਮਿੰਦਰ ਕੌਰ ਟੀਚਰ ਸੀਨੀਅਰ ਸਕੈਂਡਰੀ ਸਕੂਲ ਬੱਲਮਗੜ੍ਹ ਅਤੇ ਉਹਨਾ ਦੇ ਪਤੀ ਸ.ਮਨਦੀਪ ਸਿੰਘ ਨੇ ਆਪਣੀ ਪੁੱਤਰੀ ਦੇ ਜਨਮ ਦਿਨ ਮੌਕੇ ਬੱਚਿਆਂ ਦੀ ਸੇਵਾ ਲਈ ਗਰਮ ਕੰਬਲ ਆਸ.ਰਮ ਨੂੰ ਦਾਨ ਦਿੱਤੇ ਅਤੇ ਬੱਚਿਆਂ ਨੂੰ ਉਹਨਾ ਦੀ ਬੇਟੀ ਨੇ ਟਾਫੀਆਂ, ਬਿਸਕੁਟ ਅਤੇ ਚਾਕਲੇਟ ਵੀ ਦਿੱਤੇ|ਇਸ ਮੌਕੇ ਹੋਰਨਾਂ ਤੋਂ ਇਲਾਵਾ ਆਸ.ਰਮ ਦੀ ਪ੍ਰਬੰਧਕ ਕਮੇਟੀ ਦੇ ਸਕੱਤਰ ਸ੍ਰੀ ਰਜਿੰਦਰ ਪ੍ਰਸਾਦ ਹਾਜਿ.ਰ ਸਨ|

Must Share With Your Friends...!

Comments

comments

Leave a Reply

Your email address will not be published. Required fields are marked *

*