ਯੁਵਕ ਸੇਵਾਵਾਂ ਵਿਭਾਗ ਵੱਲੋੋੋ ਖੂਨਦਾਨ ਕੈਂਪ ਦਾ ਆਯੋੋਜਨ
Templates by BIGtheme NET

ਯੁਵਕ ਸੇਵਾਵਾਂ ਵਿਭਾਗ ਵੱਲੋੋੋ ਖੂਨਦਾਨ ਕੈਂਪ ਦਾ ਆਯੋੋਜਨ

Must Share With Your Friends...!

ਸ਼੍ਰੀ ਮੁਕਤਸਰ ਸਾਹਿਬ : ਯੁਵਕ ਸੇਵਾਵਾਂ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋੋ ਅੰਤਰਰਾਸ਼ਟਰੀ ਯੂਥ ਸਪਤਾਹ ਦੇ ਮੌੌਕੇ ਤੇ ਜੇ.ਡੀ.ਕਾਲਜ ਆਫ ਐਜੂਕੇਸ਼ਨ ਦੇ ਰੈਡ ਰਿਬਨ ਕਲੱਬ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਦਾ ਆਯੋੋਜਿਨ ਕੀਤਾ ਗਿਆ। ਇਸ ਕੈਂਪ ਵਿੱਚ ਪੰਜਾਬ ਏਡਜ ਕੰਟਰੌੌਲ ਸੁਸਾਇਟੀ ਚੰਡੀਗੜ ਦੇ ਸਹਿਯੋੋਗ ਨਾਲ ਵੱਖ ਵੱਖ ਕਾਲਜਾਂ ਵਿੱਚ ਚਲਾਏ ਜਾਂਦੇ ਰੈਡ ਰਿਬਨ ਕਲੱਬਾਂ ਅਤੇ ਯੂਥ ਕਲੱਬਾਂ ਦੇ ਮੈਬਰਾਂ ਵੱਲੋੋ 31 ਯੂਨਿਟ ਸਵੈ-ਇੱਛਾ ਅਨੁਸਾਰ ਖੂਨਦਾਨ ਕੀਤਾ ਗਿਆ।ਇਸ ਮੌੌਕੇ ਵਿਭਾਗ ਦੇ ਸਹਾਇਕ ਡਾਇਰੈਕਟਰ ਕੁਲਵਿੰਦਰ ਸਿੰਘ ਵੱਲੋੋ ਨੌੌਜਵਾਨਾਂ ਨੂੰ ਸੰਬੋੋਧਨ ਕਰਦਿਆ ਏਡਜ /ਐਚ.ਆਈ.ਵੀ.ਸਬੰਧੀ ਚੇਤਨ ਕੀਤਾ ਗਿਆ ਅਤੇ ਨੌੌਜਵਾਨਾਂ ਨੂੰ ਨਸ਼ੇ ਨਾ ਕਰਨ ਸਬੰਧੀ ਸਹੁੰ ਵੀ ਚੁਕਾਈ ਗਈ।
JD College muktsarਇਸ ਮੌੌਕੇ ਕਾਲਜ ਦੇ ਚੇਅਰਮੈਨ ਡਾ.ਐਸ.ਕੇ.ਗਾਵੜੀ ਨੇ ਨੌੌਜਵਾਨਾਂ ਨੂੰ ਸਮਾਜਿਕ ਕੰਮਾ ਵਿੱਚ ਵੱਧ ਚੜਕੇ ਹਿੱਸਾ ਲੈਣ ਦੇ ਲਈ ਪ੍ਰੇਰਿਤ ਕੀਤਾ।ਪ੍ਰਿੰਸੀਪਲ ਡਾ.ਵਿਨੀਸ ਭੰਡਾਰੀ ਨੇ ਆਪਣੇ ਸਬੋੋਧਿਨ ਵਿੱਚ ਦੱਸਿਆਂ ਕਿ ਨੌੌਜਵਾਨ ਕਿਸੇ ਵੀ ਸਮਾਜ ਦਾ ਧੁਰਾ ਹੁੰਦੇ ਹਨ ਉਨਾਂ ਨੂੰ ਦੇਸ ਦੇ ਨਿਰਮਾਣ ਵਿੱਚ ਵੱਧ ਚੜਕੇ ਹਿੱਸਾ ਪਾਉਣਾ ਚਾਹੀਦਾ ਹੈ। ਕਾਲਜ ਐਡਮਿਨਸਟਰੇਟਰ ਡਾ.ਮਨਜੀਤ ਕੌੌਰ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਖੂਨਦਾਨ ਕਰਨ ਵਾਲਿਆ ਦੀ ਹੌੌਸਲਾ ਅਫਜਾਈ ਕੀਤੀ ਅਤੇ ਵੱਧ ਤੋ ਵੱਧ ਸਮਾਜ ਭਲਾਈ ਕੰਮਾਂ ਵਿੱਚ ਸਹਿਯੋਗ ਕਰਨ ਲਈ ਪ੍ਰੇਰਿਤ ਕੀਤਾ। ਵਾਇਸ ਚੇਅਰਪਰਸਨ ਡਾ.ਸਰਵੇਸ ਗਾਵੜੀ ਨੇ ਇਸ ਮੌੌਕੇ ਹਾਜਰੀਨ ਦਾ ਧੰਨਵਾਦ ਕਰਦਿਆ ਵਿਸਵਾਸ ਦਿਵਾਇਆ ਕਿ ਇਸ ਤਰਾ ਦੇ ਹੋੋਰ ਵੀ ਪ੍ਰੋੋਗਰਾਮ ਵਿਭਾਗ ਨਾਲ ਮਿਲਕੇ ਕੀਤੇ ਜਾਣਗੇ। ਇਸ ਖੂਨਦਾਨ ਕਂੈਪ ਵਿੱਚ ਉਪਰੋੋਕਤ ਤੋੋ ਇਲਾਵਾ ਕਾਲਜ ਸਟਾਫ ਦੇ ਪ੍ਰਿੰਸੀਪਲ ਡਾ.ਵਿਨੀਸ ਭੰਡਾਰੀ, ਹਰਪ੍ਰੀਤ ਕੌੌਰ, ਿਮਸ ਅਰਸਦੀਪ, ਨਰਿੰਦਰਪਾਲ ਸਿੰਘ ਅਤੇ ਸੁਖਚੈਨ ਸਿੰਘ ਨੇ ਵੀ ਖੂਨਦਾਨ ਕੀਤਾ। ਕੈਂਪ ਦੀ ਸ਼ੁਰੂਆਤ ਡਾ ਮਨਜੀਤ ਕੌੌਰ ਦੁਆਰਾ ਖੁਦ ਖੂਨਦਾਨ ਕਰਕੇ ਕੀਤੀ ਗਈ। ਇਸ ਮੌੌਕੇ ਸਰਬਜੀਤ ਸਿੰਘ ਭੰਗੂ, ਗੁਰਟੇਕ ਸਿੰਘ ਰੋੋਡੇ, ਸੰਦੀਪ ਸਿੰਘ ਮਾਨ ਅਤੇ ਯੁਵਕ ਸੇਵਾਵਾਂ ਦਫਤਰ ਦੇ ਦਰਸ਼ਨ ਸਿੰਘ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*