Daily News
Templates by BIGtheme NET

Daily News

ਸੜਕੀ ਹਾਦਸਿਆਂ ਦੌਰਾਨ ਜਖਮੀ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਣਾ ਸਭ ਤੋਂ ਵੱਡੀ ਸਮਾਜ ਸੇਵਾ

unnamed-7

Must Share With Your Friends...! – ਇਕ ਕੀਮਤੀ ਜਾਣ ਨੂੰ ਬਚਾਉਣ ਨਾਲ ਸਾਰੇ ਪਰਿਵਾਰ ਦੀ ਖੁਸ਼ੀ ਨੂੰ ਬਚਾਇਆ ਜਾ ਸਕਦਾ ਹੈ ਸ੍ਰੀ ਮੁਕਤਸਰ ਸਾਹਿਬ : ਸੜਕੀ ਹਾਦਸਿਆਂ ਦੌਰਾਨ ਜਖਮੀ ਹੋਏ ਵਿਅਕਤੀਆਂ ਨੂੰ ਪਹਿਲ ਦੇ ਅਧਾਰ ਤੇ ਹਸਪਤਾਲਾਂ ਵਿਚ ਪਹੁੰਚਾਇਆ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁਕਤੀਸਰ ਵੈਲਫੇਅਰ ਕਲੱਬ ਰਜਿ ਵਲੋਂ ਟੋਈਲਟ ਹੱਬ ਇੰਸਟੀਚਿਊਟ ਵਿਖੇ ਕਰਵਾਏ ਗਏ ਸੜਕ ਸੁਰੱਖਿਆ ਪ੍ਰੋਗਰਾਮ ਦੌਰਾਨ ਟ੍ਰੈਫਿਕ ...

Read More »

ਅਨਾਥ ਬੱਚਿਆਂ ਨੂੰ ਕੰਬਲ ਵੰਡ ਕੇ ਬੇਟੀ ਦਾ ਜਨਮ ਦਿਨ ਮਨਾਇਆ

unnamed-1

ਸ੍ਰੀ ਮੁਕਤਸਰ ਸਾਹਿਬ, ਇਥੋਂ ਦੀ ਨਾਮਵਰ ਸਮਾਜ ਸੇਵੀ ਸੰਸਥਾ ਮਾਨਵਤਾ ਫਾਊਂਡੇਸ.ਨ ਰਜਿ: ਸ੍ਰੀ ਮੁਕਤਸਰ ਸਾਹਿਬ ਵੱਲੋਂ ਅਨਾਥ ਅਤੇ ਬੇਸਹਾਰਾ ਬੱਚਿਆਂ ਲਈ ਚਲਾਏ ਜਾ ਰਹੇ ਉਦੇਕਰਨ ਰੋਡ ਉਪਰ ਸਥਿਤ ਮਾਨਵਤਾ ਬਾਲ ਆਸ.ਰਮ ਵਿਖੇ ਬੀਤੇ ਦਿਨੀਂ ਸਤਪਾਲ ਕੌਰ ਮੱਕੜ ਰਟਾਇਡ ਹੈੱਡ ਟੀਚਰ ਦੋਦਾ ਨੇ ਆਪਣੀ ਪੋਤਰੀ ਮਿਹਰਪ੍ਰੀਤ ਕੌਰ ਦਾ ਜਨਮ ਦਿਨ ਆਸ.ਰਮ ਵਿੱਚ ਰਹਿ ਰਹੇ ਬੱਚਿਆਂ ਨਾਲ ਮਿਲ ਕੇ ਮਨਾਇਆ| ਇਸ ਮੌਕੇ ...

Read More »

ਬ੍ਰਾਹਮਣ ਸਭਾ ਅਤੇ ਸੀਨੀਅਰ ਸਿਟੀਜਨ ਐਸੋਸੀਏਸ.ਨ ਵੱਲੋਂ ਡਾ.ਨਰੇਸ. ਪਰੂਥੀ ਨੂੰ ਸਨਮਾਨਿਤ ਕੀਤਾ ਗਿਆ|

unnamed-2

ਸ੍ਰੀ ਮੁਕਤਸਰ ਸਾਹਿਬ,  ਇਤਿਹਾਸਿਕ ਸ.ਹਿਰ ਸ੍ਰੀ ਮੁਕਤਸਰ ਸਾਹਿਬ ਦੀਆਂ ਦੋ ਪ੍ਰਸਿੱਧ ਸਮਾਜ ਸੇਵੀ ਸੰਸਥਾਵਾਂ ਬ੍ਰਾਹਮਣ ਸਭਾ ਅਤੇ ਆਪਣੇ ਲੋਕ ਸੀਨੀਅਰ ਸਿਟੀਜਨ ਐਸੋਸੀਏਸ.ਨ ਵੱਲੋਂ ਆਪਣੀਆਂ ਦੋ ਵੱਖ^ਵੱਖ ਮੀਟਿੰਗਾਂ ਦੋਰਾਨ ਸ.ਹਿਰ ਦੇ ਪ੍ਰਸਿੱਧ ਸਮਾਜ ਸੇਵੀ ਡਾ.ਨਰੇਸ. ਪਰੂਥੀ ਨੂੰ ਪਿਛਲੇ 25 ਸਾਲਾਂ ਤੋਂ ਸਮਾਜ ਸੇਵਾ ਦੇ ਹਰੇਕ ਖੇਤਰ ਵਿੱਚ ਆਪਣੀਆਂ ਵਡਮੁੱਲੀਆਂ ਯੋਗ ਸੇਵਾਵਾਂ ਦੇਣ ਅਤੇ ਅਨਾਥ ਅਤੇ ਅਣਗੋਲੇ ਬੱਚਿਆਂ ਲਈ ਮਾਨਵਤਾ ਬਾਲ ਆਸ.ਰਮ ...

Read More »

ਜਿਲ੍ਹਾ ਚੋਣ ਅਫਸਰ ਵਲੋਂ ਅਚਨਚੇਤੀ ਚੈਕਿੰਗ ਕੀਤੀ ਗਈ

unnamed

ਸ੍ਰੀ ਮੁਕਤਸਰ ਸਾਹਿਬ , ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਹਿਲੀ ਜਨਵਰੀ 2017 ਦੀ ਯੋਗਤਾ ਮਿਤੀ ਦੇ ਆਧਾਰ ਤੇ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਦੇ ਸਬੰਧ ਵਿੱਚ ਡਰਾਫਟ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸਨਾ ਹੋ ਚੁੱਕੀ ਹੈ। ਇਹ ਵੋਟਰ ਸੂਚੀਆਂ ਜਿਲ੍ਹਾ ਚੋਣ ਦਫਤਰ,ਚੋਣਕਾਰ ਰਜਿਸਟਰੇਸ਼ਨ ਅਫਸਰਾਂ,ਬੂਥ ਲੈਵਲ ਅਫਸਰਾਂ ਪਾਸ ਆਮ ਜਨਤਾ ਦੇ ਵੇਖਣ ਲਈ ਉਪਲਬੱਧ ਹਨ, ਇਹ ਜਾਣਕਾਰੀ ਅੱਜ ਡਾ.ਸੁਮੀਤ ਕੁਮਾਰ ਜਾਰੰਗਲ ...

Read More »

GST (जी.एस.टी.) है क्या ?

gst

जी.एस.टी. का पूरा नाम *गुड्स (वस्तु) एंड सर्विस (सेवा) टैक्स* है, जो केंद्र और राज्यों द्वारा अभी लगाए जा रहे 20 से अधिक अप्रत्यक्ष टैक्सों की जगह लेगा। ऐसा माना जा रहा है कि इस बिल के पास हो जाने से टैक्स एडमिनिस्ट्रेशन आसान होगा। फिलहाल भारत में गुड्स और सर्विसेज़ के लिए अदा किए जाने वाले टैक्स की दरों ...

Read More »

Advance announcement of tickets to give rise to revolt in AAP: Sukhbir Singh Badal

unnamed (2)

·       Kejriwal a dictator, AAP leaders alleging selling of tickets ·       G.S.T. system to boost economy of country ·       Punjab building & other construction workers welfare board commences ‘Balri Janam Tohfa Scheme’ ·       Deputy Chief Minister announces widening of Malout-Ferozepur road ·       250 skill centers to be established in state ·       Board distributes financial benefits amounting to Rs. 3.25 crore ...

Read More »

टिकटों की आगामी घोषणा ही आप पार्टी में बनेगी बगावत का आधार-सुखबीर सिंह बादल

unnamed (1)

– आप पार्टी मुखी केजरीवाल तानाशाह, आप के नेता ही टिकटों की बिक्री के लगा रहे है आरोप – जीएसटी कर प्रणाली देश की आर्थिकता क ो करेगी मजबूत – निर्माण श्रमिक कल्याण बोर्ड द्वारा कन्या जन्म तोहफा स्कीम आंरभ – उपमु यमंत्री द्वारा मलोट-फिरोजपुरर सड़क को चौडा करने का ऐलान – राज्य में 250 हुनर प्रशिक्षण केन्द्र स्थापित होगें ...

Read More »

ਟਿਕਟਾਂ ਦਾ ਅਗੇਤਾ ਐਲਾਣ ਹੀ ਆਪ ਪਾਰਟੀ ਵਿਚ ਬਣੇਗਾ ਬਗਾਵਤ ਦਾ ਅਧਾਰ‑ਸੁਖਬੀਰ ਸਿੰਘ ਬਾਦਲ

sukhbir singh badal in malout

‑ਆਪ ਪਾਰਟੀ ਮੁੱਖੀ ਕੇਜਰੀਵਾਲ ਤਾਨਾਸ਼ਾਹ, ਆਪ ਦੇ ਆਗੂ ਹੀ ਟਿਕਟਾਂ ਦੀ ਵਿਕਰੀ ਦੇ ਲਗਾ ਰਹੇ ਹਨ ਦੋਸ਼ ‑ਜੀ.ਐਸ.ਟੀ. ਕਰ ਪ੍ਰਣਾਲੀ ਦੇਸ਼ ਦੀ ਆਰਥਿਕਤਾ ਨੂੰ ਕਰੇਗੀ ਮਜਬੂਤ ‑ਉਸਾਰੀ ਕਿਰਤੀ ਭਲਾਈ ਬੋਰਡ ਵੱਲੋਂ ‘ਬਾਲੜੀ ਜਨਮ ਤੋਹਫਾ ਸਕੀਮ’ ਸ਼ੁਰੂ ‑ਉਪ ਮੁੱਖ ਮੰਤਰੀ ਵੱਲੋਂ ਮਲੋਟ‑ਫਿਰੋਜਪੁਰ ਸੜਕ ਨੂੰ ਚੌੜਾ ਕਰਨ ਦਾ ਐਲਾਣ ‑ਸੂਬੇ ਵਿਚ 250 ਹੁਨਰ ਸਿਖਲਾਈ ਕੇਂਦਰ ਸਥਾਪਿਤ ਹੋਣਗੇ ‑ਉਸਾਰੀ ਕਿਰਤੀ ਭਲਾਈ ਬੋਰਡ ਨੇ ...

Read More »

ਮੁਫ਼ਤ ਟ੍ਰੇਨਿੰਗ ਸਿਲਾਈ ਸੈਂਟਰ ਵਿੱਚ 25 ਲੜਕੀਆਂ ਉਠਾ ਰਹੀਆਂ ਹਨ ਲਾਭ

unnamed

-ਟ੍ਰੇਨਿੰਗ ਉਪਰੰਤ ਲੜਕੀਆਂ ਨੂੰ ਦਿੱਤੀਆਂ ਜਾਣਗੀਆਂ ਮੁਫ਼ਤ ਸਿਲਾਈ ਮਸ਼ੀਨਾਂ ਸ੍ਰੀ ਮੁਕਤਸਰ ਸਾਹਿਬ : ਸੋਸਵਾ ਐਨਜੀਓ ਪੰਜਾਬ ਵਲੋਂ ਮੁਕਤੀਸਰ ਵੈਲਫੇਅਰ ਕਲੱਬ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਕੋਟਲੀ ਰੋਡ ਪੁਰਾਣਾ ਮਿਸ਼ਨ ਹਸਪਤਾਲ ਵਿੱਚ 1 ਜੁਲਾਈ 2016 ਤੋਂ 31 ਦਸੰਬਰ 2016 ਤੱਕ ਚਲਾਏ ਜਾ ਰਹੇ ਸਿਲਾਈ ਸੈਂਟਰ ਵਿੱਚ 25 ਲੜਕੀਆਂ ਲਾਭ ਉਠਾ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ  ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਜਸਪ੍ਰੀਤ ...

Read More »

ਜਨਤਕ ਥਾਵਾਂ ਤੇ ਤੰਬਾਕੂ ਨੋਸ਼ੀ ਕਰਨ ਵਾਲਿਆਂ ਨੂੰ ਬਖਸਿਆ ਨਹੀਂ ਜਾਵੇਗਾ

a943c348-48e8-4a75-8c61-f7d9f8cdc10b

– 18 ਸਾਲ ਤੋਂ ਘਾਟ ਬਚਾ ਨਾ ਤਾਂ ਤੰਬਾਕੂ ਵੇਚ ਸਕਦਾ ਹੈ ਨਾ ਖਰੀਦ ਸਕਦਾ ਹੈ  ਸ੍ਰੀ ਮੁਕਤਸਰ ਸਾਹਿਬ : ਸਿਵਲ ਸਰਜਨ ਡਾਕਟਰ ਰਾਮ ਲਾਲ ਤੇ ਰੋਸ਼ਨ ਲਾਲ ਅਫਸਰ ਡਾਕਟਰ ਵੀ.ਪੀ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਸਿਹਤ ਵਿਬਾਘ ਤੇ ਮੁਕਤਿਸਰ ਵੈਲਫੇਅਰ ਕਲੱਬ ਅਤੇ ਪੰਜਾਬ ਪੁਲਿਸ ਡੀ ਸਹਿਜੋਗ ਨਾਲ ਕੋਟਪਾ ਐਕਟ ਦੇ ਉਲੰਗਣਾ ਕਰਨ ਵਾਲਿਆਂ ਦੇ ਚਾਲਾਂ ਕੱਟੇ ਗਏ ਇਸ ਮੌਕੇ ...

Read More »