ਬ੍ਰਾਹਮਣ ਸਭਾ ਅਤੇ ਸੀਨੀਅਰ ਸਿਟੀਜਨ ਐਸੋਸੀਏਸ.ਨ ਵੱਲੋਂ ਡਾ.ਨਰੇਸ. ਪਰੂਥੀ ਨੂੰ ਸਨਮਾਨਿਤ ਕੀਤਾ ਗਿਆ|
Templates by BIGtheme NET

ਬ੍ਰਾਹਮਣ ਸਭਾ ਅਤੇ ਸੀਨੀਅਰ ਸਿਟੀਜਨ ਐਸੋਸੀਏਸ.ਨ ਵੱਲੋਂ ਡਾ.ਨਰੇਸ. ਪਰੂਥੀ ਨੂੰ ਸਨਮਾਨਿਤ ਕੀਤਾ ਗਿਆ|

Must Share With Your Friends...!

ਸ੍ਰੀ ਮੁਕਤਸਰ ਸਾਹਿਬ,  ਇਤਿਹਾਸਿਕ ਸ.ਹਿਰ ਸ੍ਰੀ ਮੁਕਤਸਰ ਸਾਹਿਬ ਦੀਆਂ ਦੋ ਪ੍ਰਸਿੱਧ ਸਮਾਜ ਸੇਵੀ ਸੰਸਥਾਵਾਂ ਬ੍ਰਾਹਮਣ ਸਭਾ ਅਤੇ ਆਪਣੇ ਲੋਕ ਸੀਨੀਅਰ ਸਿਟੀਜਨ ਐਸੋਸੀਏਸ.ਨ ਵੱਲੋਂ ਆਪਣੀਆਂ ਦੋ ਵੱਖ^ਵੱਖ ਮੀਟਿੰਗਾਂ ਦੋਰਾਨ ਸ.ਹਿਰ ਦੇ ਪ੍ਰਸਿੱਧ ਸਮਾਜ ਸੇਵੀ ਡਾ.ਨਰੇਸ. ਪਰੂਥੀ ਨੂੰ ਪਿਛਲੇ 25 ਸਾਲਾਂ ਤੋਂ ਸਮਾਜ ਸੇਵਾ ਦੇ ਹਰੇਕ ਖੇਤਰ ਵਿੱਚ ਆਪਣੀਆਂ ਵਡਮੁੱਲੀਆਂ ਯੋਗ ਸੇਵਾਵਾਂ ਦੇਣ ਅਤੇ ਅਨਾਥ ਅਤੇ ਅਣਗੋਲੇ ਬੱਚਿਆਂ ਲਈ ਮਾਨਵਤਾ ਬਾਲ ਆਸ.ਰਮ ਦੀ ਸਥਾਪਨਾ ਕਰਨ ਲਈ ਸਨਮਾਨਿਤ ਕੀਤਾ ਗਿਆ| ਸੀਨੀਅਰ ਸਿਟੀਜਨ ਐਸੋਸੀਏਸ.ਨ ਵੱਲੋਂ ਉਹਨਾ ਨੂੰ ਸਨਮਾਨਿਤ ਕਰਨ ਸਮੇਂ ਜਿ.ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮੈਡਮ ਹਰਗੁਰਜੀਤ ਕੌਰ ਸੀ.ਜੇ.ਐੱਮ, ਅਤੇ ਪ੍ਰਧਾਨ ਸ.ਬਲਦੇਵ ਸਿੰਘ ਬੇਦੀ,ਸਕੱਤਰ ਸ੍ਰੀ ਸੁਦਰਸ.ਨ ਸਿਡਾਨਾ,
unnamed-2
ਸ੍ਰੀ ਸ.ਾਮ ਲਾਲ ਗੋਇਲ ਆਦਿ ਹਾਜਿ.ਰ ਸਨ|ਇਸੇ ਤਰ੍ਹਾਂ ਬ੍ਰਾਹਮਣ ਸਭਾ ਦੀ ਮੀਟਿੰਗ ਜੋ ਬੀਤੇ ਦਿਨੀਂ ਨਵੀਂ ਅਨਾਜ ਮੰਡੀ ਵਿਖੇ ਅਯੋਜਿਤ ਹੋਈ ਸੀ ਇਸ ਤੋਂ ਇਲਾਵਾ ਇਸ ਮੌਕੇ ਮੈਡਮ ਹਰਗੁਰਜੀਤ ਕੌਰ ਅਤੇ ਪ੍ਰੋ. ਗੋਪਾਲ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ|ਇਹਨਾ ਨੂੰ ਸਨਮਾਨਿਤ ਕਰਨ ਸਮੇਂ  ਸੰਸਥਾ ਦੇ ਚੇਅਰਮੈਨ ਸ੍ਰੀ ਦੀਪਕ ਪਾਲ ਸ.ਰਮਾ , ਪ੍ਰਧਾਨ ਕੁਲਦੀਪ ਸ.ਰਮਾ, ਸ੍ਰੀ ਚਰਨਜੀਤ ਸ.ਰਮਾ,ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਪ੍ਰੋ.ਗੋਪਾਲ ਸਿੰਘ, ਪ੍ਰੋਜੈਕਟ ਇੰਜਾਰਚ ਸ.ਗੁਰਮੀਤ ਸਿੰਘ ਅਤੇ ਸੰਸਥਾ ਦੇ ਬਾਕੀ ਅਹੁਦੇਦਾਰ ਹਾਜਿ.ਰ ਸਨ|

Must Share With Your Friends...!

Comments

comments

Leave a Reply

Your email address will not be published. Required fields are marked *

*