ਮੁਕਤੀਸਰ ਵੈਲਫੇਅਰ ਕਲੱਬ ਵੱਲੋ ਨ੍ਹਾ ਵਿਰੋਧੀ ਜਾਗਰੂਕਤਾ ਹ੍ਹਤਾਖ.ਰ ਮੁਹਿੰਮ
Templates by BIGtheme NET

ਮੁਕਤੀਸਰ ਵੈਲਫੇਅਰ ਕਲੱਬ ਵੱਲੋ ਨ੍ਹਾ ਵਿਰੋਧੀ ਜਾਗਰੂਕਤਾ ਹ੍ਹਤਾਖ.ਰ ਮੁਹਿੰਮ

Must Share With Your Friends...!

ਸ੍ਰੀ ਮੁਕਤਸਰ ਸਾਹਿਬ : ਮੁਕਤੀਸਰ ਵੈਲਫੇਅਰ ਕਲੱਬ(ਰਜਿ) ਅਤੇ ਦਫਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਦੇ ਸਾਂਝੇ ਉੱਦਮ ਨਾਲ ਚੱਲ ਰਹੀ ਨ੍ਹਾ ਵਿਰੋਧੀ ਜਾਗਰੂਕਤਾ ਹਸਤਾਖ..ਰ ਮੁਹਿੰਮ ਦਾ ਆਯੋਜਨ ਕੀਤਾ ਗਿਆ| ਇਸ ਮੋਕੇ ਮਹਾਰਾਜਾ ਰਣਜੀਤ ਸਿੰਘ ਕਾਲਜ ਦੀ ਮੈਨੇ੦ਮੈਂਟ ਦੇ ਪ੍ਰਬੰਧਕੀ ਸਕੱਤਰ ਸ. ਦਲਜਿੰਦਰ ਸਿੰਘ ੂ
index
, ਪ੍ਰਿਸੀਪਲ ਸੁਖਦੀਪ ਕੋਰ ਦੀ ਸੁਚੱਜੀ ਅਗਵਾਈ ਵਿਚ ਕਾਲਜ ਦੇ ਸਟਾਫ ਦੇ ਡਾ. ਰਜਿੰਦਰ ਕੁਮਾਰ ੍ਹਰਮਾ ,ਪ੍ਰੋ ਨਵਪ੍ਰੀਤ ਕੋਰ, ਪ੍ਰੋ.ਹਰਪੀ੍ਰਤ ਕੋਰ,ਪ੍ਰੋ ਕਮਲਜੀਤ ਕੋਰ ,ਪ੍ਰ.ਜਸਵਿੰਦਰ ਸਿੰਘ ,ਪ੍ਰੋ.ਰ੍ਹੀ ਹਿਰਦੇਪਾਲ,ਪ੍ਰੋ.ਗੁਰਬਿੰਦਰ ਸਿੰਘ,ਪ੍ਰ.ਸਿਮਰਜੀਤ ਸਿੰਘ,ਪ੍ਰੋ.ਸਰੋ੦ ਰਾਣੀ,ਪ੍ਰੋ.ਅਨੁਰਾ੦,ਪ੍ਰੋ. ਸੁਮਿਤ ਸਿੰਘ ਗਿੱਲ,ਪ੍ਰੋ. ਗੁਰਪ੍ਰੀਤ ਸਿੰਘ,ਪ੍ਰੋ. ਨਵਦੀਪ ਕੋਰ,ਪ੍ਰ.ੌ.੍ਹੈਲ੦ਾ ਪ੍ਰੋ.ਪਰਮਜੀਤ ਕੋਰ,ਪ੍ਰੋ.ਗੁਰ੦ੀਤ ਸਿੰਘ,ਪ੍ਰੋ.ਅਰ੍ਹਦੀਪ ਚਹਿਲ,ਪ੍ਰੋ.ਨ੍ਹਾ ਕੈਂਥ,ਪ੍ਰੋ.ਸਾਹਿਲ ਗੁਲਾਟੀ,ਪ੍ਰੋ.ਰ੦੍ਹੇਵਰ ਰਾਏ ਅਤੇ ਵਿਦਿਆਰਥੀਆਂ ਨੇ ਨ੍ਹੇ ਨਾ ਕਰਨ ਦਾ ਪ੍ਰਣ ਕੀਤਾ| ਇਸ ਮੋਕੇ ਕਾਲਜ ਦੀ ਮੇਨੇ੦ਮੈਟ ਦੇ ਚੇਅਰਮੈਨ ਸ.ਮਨਦੀਪ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਸਬੋਧਨ ਹੁੰਦਿਆ ਕਿਹਾ ਕਿ ਸਰੀਰ ਤੇ ਵੱਧ ਕੋਈ ਵੀ ਸੱਚਾ ਮਿੱਤਰ ਨਹੀ| ਜਨਰਲ ਸਕੱਤਰ ਸ. ਲਖਵਿੰਦਰ ਸਿੰਘ ਨੇ ਕਿਹਾ ਕਿ ਨ੍ਹੇ ਸਰੀਰ ਨੂੰ ਹੋਲੀ ਹੋਲੀ ਅੰਦਰੋ^ਅੰਦਰੀ ਘੁਣ ਵਾਂਗ ਖਾ ਜਾਦੇ ਹਨ ਇਸ ਲਈ ਇਸ ਪ੍ਰਤੀ ਚੇਤੰਨ ਹੋਣ ਦੀ ੦ਰੂਰਤ ਹੈ|ਸੰਸਥਾ ਦੇ ਪ੍ਰਧਾਨ ੦ਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਨਸ਼ਾ ਕਰਨ ਵਾਲਾ ਵਿਅਕਤੀ ਨਸ਼ਾ ਕਰਕੇ ਆਪਣੀ ਸਿਹਤ ਦਾ ਨੁਕਸਾਨ ਤਾਂ ਕਰਦਾ ਹੈ ਅਤੇ ਨਾਲ ਹੀ ਲੋਕਾਂ ਨਾਲ ਝਗੜਾ ਮੁੱਲ ਲੈਂਦਾ ਹੈ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉੁਸ ਦੀ ਸੂਚਨਾ ਪੁਲਿਸ ਨੂੰ ੧੮੧ s/ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।

Must Share With Your Friends...!

Comments

comments

Leave a Reply

Your email address will not be published. Required fields are marked *

*