Sri Muktsar Sahib Online First' Online Web info Portal - Part 10
Templates by BIGtheme NET

ਜ਼ਿਲਾ ਬਾਲ ਸੁਰੱਖਿਆ ਯੂਨਿਟ ਵੱਲੋਂ ਗਰੀਬ ਬੱਚਿਆਂ ਨਾਲ ਮਨਾਈ ਦਿਵਾਲੀ

Must Share With Your Friends...! – ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਲਈ ਕੀਤਾ ਪ੍ਰੇਰਿਤ ਸ੍ਰੀ ਮੁਕਤਸਰ ਸਾਹਿਬ : ਅੱਜ ਸ੍ਰੀਮਤੀ. ਸਾਕਸ਼ੀ ਸਾਹਨੀ, ਆਈ.ਏ.ਐਸ (ਸਹਾਇਕ ਕਮਿਸ਼ਨਰ) ਸਿਖਲਾਈ ਅਧੀਨ ਵੱਲੋਂ ਜ਼ਿਲਾ ਬਾਲ ਸੁਰੱਖਿਆ ਯੂਨਿਟ ਨਾਲ ਖਾਲਸਾ ਐਲੀਮੇਂਟਰੀ ਸਕੂਲ ਵਿੱਚ ਪੜ ਰਹੇ ਬੱਚਿਆਂ ਨਾਲ ਦਿਵਾਲੀ ਮਨਾਈ। ਇਸ ਮੌਕੇ ਤੇ ਬੱਚਿਆਂ ਦੇ ਰੰਗੋਲੀ ਮੁਕਾਬਲੇ, ਦੀਵੇ ਪੇਟਿੰਗ ਅਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ। ਪਹਿਲੇ ਦੂਜੇ ਅਤੇ ਤੀਜੇ ...

Read More »

ਤੇਰੇ ਇਸ਼ਕ ਦਾ ਸਮੁੰਦਰ ਮੈਂ ਪਾਰ ਕਰਾਂ

ਤੇਰੇ ਇਸ਼ਕ ਦਾ ਸਮੁੰਦਰ ਮੈਂ ਪਾਰ ਕਰਾਂਗਾ, ਹਾਂ ਤੈਨੂੰ ਹੀ ਬਸ ਹੁਣ ਮੈਂ ਪਿਆਰ ਕਰਾਂਗਾ, ਪਹਿਲਾ ਆਸ਼ਿਕ ਜੋ ਭਟਕ ਗਿਆ ਸੀ ਹੁਣ ਸਹੀ ਰਾਹ ‘ਤੇ ਆ ਗਿਆ ਏ ਹੋਈ ਖੁਦਾ ਹੀ ਰਹਿਮਤ ਕੋਈ, ਜਿਹੜਾ ਮੈਂ ਮੇਰੀ ਨੂੰ ਖਾ ਗਿਆ ਏ ਮੁਜਰਮ ਹਾਂ ਤੇਰਾ ਤੇ ਗੁਨਾਹ ਕਬੂਲ ਹਰ ਵਾਰ ਕਰਾਂਗਾ ਤੇਰੇ ਇਸ਼ਕ ਦਾ ਸਮੁੰਦਰ…. ਸੁਣਿਆ ਏ ਇਸ਼ਕ ਬੜੀ ਉੱਚੀ ਪੌੜੀ ਹੈ ...

Read More »

ਤੰਬਾਕੂ ਦੀ ਵਰਤੋਂ ਅਤੇ ਵਿਕਰੀ ਸਬੰਧੀ ਜਾਗਰੂਕ ਕੀਤਾ

ਕ੍ਰਿਸ਼ਨ ਮਿੱਡਾ ਮਲੋਟ, (ਸ੍ਰੀ ਮੁਕਤਸਰ ਸਾਹਿਬ) : ਜ਼ਿਲ੍ਹਾ ਸਿਵਲ ਸਰਜਨ ਡਾ: ਜਗਜੀਵਨ ਲਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਅਰੁਣ ਗੁਪਤਾ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਖੋਖੇ ਵਾਲਿਆਂ ਅਤੇ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਅਤੇ ਵਿਕਰੀ ਸਬੰਧੀ ਜਾਗਰੂਕ ਕੀਤਾ ਗਿਆ। ਪੀ.ਐਚ.ਸੀ.ਆਲਮਵਾਲਾ ਦੇ ਐਸ.ਆਈ. ਸੁਖਮੰਦਰ ਸਿੰਘ ਅਤੇ ਵਿਨੋਦ ਕੁਮਾਰ ਵੱਲੋਂ ਮਲੋਟ ਵਿਖੇ ਰੇਲਵੇ ਸਟੇਸ਼ਨ, ਬੱਸ ...

Read More »

ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਸਬੰਧੀ ਜਿਲਾ ਫਾਸਕ ਫੋਰਸ ਦੀ ਮੀਟਿੰਗ

ਸ਼੍ਰੀ ਮੁਕਤਸਰ ਸਾਹਿਬ, ਪੰਜਾਬ ਸਰਕਾਰ ਅਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਪ੍ਰਕਾਸ ਸਿੰਘ ਬਾਦਲ ਦੀ ਪ੍ਰਵਾਨਗੀ ਅਨੁਸਾਰ ਇਸ ਸਾਲ ਮਿਤੀ 1 ਨਵੰਬਰ 2015 ਤੋਂ ਪੰਜਾਬ ਦਿਵਸ ਨੂੰ ਪੰਜਾਬ ਰਾਜ ਤੰਬਾਕੂ ਦਿਵਸ ਦੇ ਤੌਰ ਤੇ ਮਨਾਉਣ ਲਈ ਐਲਾਨਿਆ ਗਿਆ ਹੈ। ਇਸ ਸਬੰਧ ਵਿਚ ਸਾਰਾ ਸਾਲ ਤੰਬਾਕੂ ਵਿਰੋਧੀ ਗਤੀਵਿਧੀਆਂ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਇਸ ਲੜੀ ਤਹਿਤ ਜਿਲਾ ਤੰਬਾਕੂ ਕੰਟਰੋਲ ਸੈਲ ...

Read More »

ਪਤੀ-ਪਤਨੀ ਅਤੇ ਖੂਨ ਦੇ ਰਿਸ਼ਤਿਆਂ ਵਿਚਕਾਰ ਜਾਇਦਾਦ ਦੇ ਤਬਾਦਲੇ ‘ਤੇ ਰਜਿਸਟ੍ਰੇਸ਼ਨ ਫ਼ੀਸ ਮੁਆਫ਼ੀ ਦੀ ਅਧਿਸੂਚਨਾ ਜਾਰੀ

mukstar dc

***ਸਮਾਜਿਕ ਸੁਰੱਖਿਆ ਫੰਡ ਅਤੇ ਬੁਨਿਆਦੀ ਢਾਂਚਾ ਸੈੱਸ ਤੋਂ ਵੀ ਛੋਟ  ****ਪਤੀ-ਪਤਨੀ, ਮਾਂ-ਬਾਪ, ਭਰਾ-ਭੈਣ, ਪੁੱਤਰ-ਧੀ ਅਤੇ ਪੋਤਾ-ਪੋਤਰੀ ਨੂੰ ਮਿਲੇਗਾ ਲਾਭ ਸ਼੍ਰੀ ਮੁਕਤਸਰ ਸਾਹਿਬ:-ਪੰਜਾਬ ਸਰਕਾਰ ਵਲੋਂ  ਲੋਕ ਹਿੱਤ ਵਿੱਚ ਲਏ ਗਏ ਇੱਕ ਅਹਿਮ ਫੈਸਲੇ ਤਹਿਤ  ਪਤੀ-ਪਤਨੀ ਅਤੇ ਖੂਨ ਦੇ ਰਿਸ਼ਤਿਆਂ ਦਰਮਿਆਨ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਜਾਇਦਾਦ ਦੇ ਤਬਾਦਲੇ ‘ਤੇ  ਲੱਗਣ ਵਾਲੀ ਰਜਿਸਟਰੀ ਫੀਸ ਨੂੰ ਪੂਰੀ ਤਰਾਂ ਖਤਮ ਕਰ ਦਿੱਤਾ ਗਿਆ ਹੈ। ...

Read More »

ਸਿਹਤ ਵਿਭਾਗ ਵੱਲੋਂ ਪਟਾਖਿਆਂ ਤੋਂ ਰਹਿਤ ਦਿਵਾਲੀ ਮਨਾਉਣ ਦੀ ਅਪੀਲ

20151104022227

 ਦੀਵਾਲੀ ਦੇ ਤਿਓਹਾਰ ਨੂੰ ਮੁੱਖ ਰੱਖਦੇ ਹੋਏ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਡਾ: ਜਗਜੀਵਨ ਲਾਲ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਸਮੂਹ ਜ਼ਿਲਾ ਨਿਵਾਸੀਆਂ ਨੂੰ ਪਟਾਖਿਆਂ ਤੋਂ ਰਹਿਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਹੈ। ਉਨਾਂ ਨੇ ਕਿਹਾ ਕਿ ਪਟਾਖੇ ਚਲਾਉਣ ਨਾਲ ਜਿੱਥੇ ਕੋਈ ਹਾਦਸਾ ਵਾਪਰਨ ਦਾ ਡਰ ਰਹਿੰਦਾ ਹੈ ਉੱਥੇ ਇਸ ਨਾਲ ਵਾਤਾਵਰਨ ਗੰਧਲਾ ਹੁੰੰਦਾ ...

Read More »

ਦੁੱਖ ਦਾ ਪ੍ਰਗਟਾਵਾ

ਸ਼੍ਰੀ ਮੁਕਤਸਰ ਸਾਹਿਬ:-ਸ੍ਰੀ ਮੁਕਤਸਰ ਸਾਹਿਬ ਤੋਂ ਪੱਤਰਕਾਰ ਅਤੇ ਬਾਵਾ ਨਿਊਜ਼ ਏਂਜਸੀ ਦੇ ਸੰਚਾਲਕ ਸ੍ਰੀ ਗੁਰਪ੍ਰੀਤ ਸਿੰਘ ਬਾਵਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਬੀਤੇ ਦਿਨ ਉਨ੍ਹਾਂ ਦੇ ਵੱਡੇ ਭਰਾ ਪਰਮਜੀਤ ਸਿੰਘ ਬਾਵਾ ਅਕਾਲ ਚਲਾਣਾ ਕਰ ਗਏ। ਉਨ੍ਹਾਂ 58 ਵਰਿਆ ਦੇ ਸਨ ਅਤੇ ਅੱਜ ਗਮਗੀਨ ਮਹੌਲ ਵਿਚ ਉਨ੍ਹਾਂ ਦਾ ਅੰਤਿਮ ਸਸਕਾਰ ਇੱਥੇ ਕੀਤਾ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ਤੇ ਪੰਜਾਬ ...

Read More »

ਨਕਲੀ ਅਤੇ ਹਾਨੀਕਾਰਨ ਰਸਾਇਣਯੁਕਤ ਮਿਠਾਈਆਂ ਦੀ ਵਿਕਰੀ ਸਖਤੀ ਨਾਲ ਰੋਕੀ ਜਾਵੇਗੀ ਐਸ.ਡੀ.ਐਮ.

***ਤਿਓਹਾਰਾਂ ਦੌਰਾਨ ਵਿਸੇਸ਼ ਚੌਕਸੀ ਦੇ ਨਿਰਦੇਸ਼ ਗਿੱਦੜਬਾਹਾ, ਸ਼੍ਰੀ ਮੁਕਤਸਰ ਸਾਹਿਬ:- ਗਿੱਦੜਬਾਹਾ ਦੇ ਐਸ.ਡੀ.ਐਮ. ਡਾ: ਮਨਦੀਪ ਕੌਰ ਨੇ ਅੱਜ ਹਲਵਾਈ ਯੂਨੀਅਨ ਦੇ ਨੁੰਮਾਇੰਦਿਆਂ ਨਾਲ ਬੈਠਕ ਕਰਕੇ ਤਿਓਹਾਰਾ ਦੇ ਸੀਜਨ ਦੌਰਾਨ ਉਨਾਂ ਨੂੰ ਮਿਆਰੀ ਮਿਠਾਈਆਂ ਦੀ ਵਿਕਰੀ ਕਰਨ ਅਤੇ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ। ਇਸੇ ਤਰਾਂ ਉਨਾਂ ਨੇ ਮਿਡੀਆ ਨੂੰ ਵੀ ਅਪੀਲ ਕੀਤੀ ਕਿ ਮਿਲਾਵਟ ਖੋਰੀ ਖਿਲਾਫ ਅਤੇ ...

Read More »

ਟਰੈਵਲ ਏਜੰਟਸ,ਕੋਚਿੰਗ ਇੰਸਟੀਚਿਊਟ ਆਫ ਆਈਲਟਸ,ਕੰਨਸਲਟੈਂਸੀਜ ਅਤੇ ਟਿਕਟਿੰਗ ਏਜੈਂਟਸ ਦਾ ਕੰਮ ਕਰਨ ਵਾਲੇ ਜਿਲਾ ਪ੍ਰਸ਼ਾਸਨ ਪਾਸ ਜਰੂਰ ਰਜਿਸਟਰੇਸ਼ਨ ਕਰਵਾਉਣ– ਜਿਲਾ ਮੈਜਿਸਟਰੇਟ

ਸ਼੍ਰੀ ਮੁਕਤਸਰ ਸਾਹਿਬ:- ਸ੍ਰੀ ਜਸਕਿਰਨ ਸਿੰਘ ਜਿਲਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ  ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ 2012 ਸੋਧ ਐਕਟ 2014 ਅਤੇ ਨਿਯਮ 2013, ਸੋਧ ਨਿਯਮ 2014 ਦੇ ਤਹਿਤ ਟਰੈਵਲ ਏਜੰਟਸ ਕੋਚਿੰਗ ਇੰਸਟੀਚਿਊਟਸ ਆਫ ਆਈਲਟਸ, ਇਮੀਗਰੇਸ਼ਨ, ਕੰਨਸਲਟੈਂਸੀਜ਼ ਅਤੇ ਟਿਕਟਿੰਗ ਏਜੈਂਟਸ ਦਾ ਕੰਮ ਕਰਨ ਵਾਲਿਆਂ ਨੂੰ ਹਦਾਇਤ ਕੀਤੀ ...

Read More »