Sri Muktsar Sahib Online First' Online Web info Portal - Part 3
Templates by BIGtheme NET

ਮੁਫ਼ਤ ਟ੍ਰੇਨਿੰਗ ਸਿਲਾਈ ਸੈਂਟਰ ਵਿੱਚ 25 ਲੜਕੀਆਂ ਉਠਾ ਰਹੀਆਂ ਹਨ ਲਾਭ

unnamed

Must Share With Your Friends...! -ਟ੍ਰੇਨਿੰਗ ਉਪਰੰਤ ਲੜਕੀਆਂ ਨੂੰ ਦਿੱਤੀਆਂ ਜਾਣਗੀਆਂ ਮੁਫ਼ਤ ਸਿਲਾਈ ਮਸ਼ੀਨਾਂ ਸ੍ਰੀ ਮੁਕਤਸਰ ਸਾਹਿਬ : ਸੋਸਵਾ ਐਨਜੀਓ ਪੰਜਾਬ ਵਲੋਂ ਮੁਕਤੀਸਰ ਵੈਲਫੇਅਰ ਕਲੱਬ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਕੋਟਲੀ ਰੋਡ ਪੁਰਾਣਾ ਮਿਸ਼ਨ ਹਸਪਤਾਲ ਵਿੱਚ 1 ਜੁਲਾਈ 2016 ਤੋਂ 31 ਦਸੰਬਰ 2016 ਤੱਕ ਚਲਾਏ ਜਾ ਰਹੇ ਸਿਲਾਈ ਸੈਂਟਰ ਵਿੱਚ 25 ਲੜਕੀਆਂ ਲਾਭ ਉਠਾ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ  ਦਿੰਦੇ ...

Read More »

ਜਨਤਕ ਥਾਵਾਂ ਤੇ ਤੰਬਾਕੂ ਨੋਸ਼ੀ ਕਰਨ ਵਾਲਿਆਂ ਨੂੰ ਬਖਸਿਆ ਨਹੀਂ ਜਾਵੇਗਾ

a943c348-48e8-4a75-8c61-f7d9f8cdc10b

– 18 ਸਾਲ ਤੋਂ ਘਾਟ ਬਚਾ ਨਾ ਤਾਂ ਤੰਬਾਕੂ ਵੇਚ ਸਕਦਾ ਹੈ ਨਾ ਖਰੀਦ ਸਕਦਾ ਹੈ  ਸ੍ਰੀ ਮੁਕਤਸਰ ਸਾਹਿਬ : ਸਿਵਲ ਸਰਜਨ ਡਾਕਟਰ ਰਾਮ ਲਾਲ ਤੇ ਰੋਸ਼ਨ ਲਾਲ ਅਫਸਰ ਡਾਕਟਰ ਵੀ.ਪੀ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਸਿਹਤ ਵਿਬਾਘ ਤੇ ਮੁਕਤਿਸਰ ਵੈਲਫੇਅਰ ਕਲੱਬ ਅਤੇ ਪੰਜਾਬ ਪੁਲਿਸ ਡੀ ਸਹਿਜੋਗ ਨਾਲ ਕੋਟਪਾ ਐਕਟ ਦੇ ਉਲੰਗਣਾ ਕਰਨ ਵਾਲਿਆਂ ਦੇ ਚਾਲਾਂ ਕੱਟੇ ਗਏ ਇਸ ਮੌਕੇ ...

Read More »

PUNJAB GOVERNMENT KEEPING AN ‘EAGLE EYE’ OVER LAW AND ORDER SITUATION IN STATE- CM

3b4b1585-0a32-42a8-a5d0-47bf5e93b38d

ANY ATTACK ON SOVEREIGNTY AND SECURITY OF COUNTRY WOULD BE DEALT STERNLY BOTH STATE AND CENTRE GOVERNMENTS FULLY SENSITIZED ON SECURITY ISSUE SAD TO ISSUE UNVEIL PARTY MANIFESTO AT AN APPROPRIATE TIME SAD-BJP ALLIANCE GOVERNMENT: THE ONLY PRO-FARMER GOVERNMENT IN THE COUNTRY MALOUT CITY TO GET COMPLETE FACELIFT LAYS FOUNDATION STONE OF MULTI-PURPOSE STADIUM AND 66 KV SUB STATION SANGAT ...

Read More »

ਆਟੋਮੇਟਿਡ ਡਰਾਈਵਿੰਗ ਟੈਸਟ, ਆਨਲਾਇਨ ਲਾਇਸੈਂਸ ਅਤੇ ਟ੍ਰੇਨਿੰਗ ਸੈਂਟਰ ਦਾ ਉਦਘਾਟਨ

f326f912-12c7-4b8b-9213-d4a836b87162

ਟਰਾਂਸਪੋਰਟ ਵਿਭਾਗ ਨਾਲ ਸਬੰਧਤ ਸਾਰੀਆਂ ਸੇਵਾਵਾਂ ਮਿਲਣਗੀਆਂ ਇੱਕ ਛੱਤ ਹੇਠ 1.26 ਕਰੋੜ ਦੀ ਲਾਗਤ ਨਾਲ ਬਣਿਆ ਹੈ ਸੈਂਟਰ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਜਿਲੇ ਵਿੱਚ ਵਿਖੇ ‘ਆਟੋਮੇਟਿਡ ਡਰਾਇਵਿੰਗ ਟੈਸਟ, ਆਨਲਾਇਨ ਲਾਇਸੈਂਸ ਅਤੇ ਟ੍ਰੇਨਿੰਗ ਸੈਂਟਰ ਦਾ ਉਘਦਾਟਨ ਸ੍ਰੀ ਪਰਕਾਸ਼ ਚੰਦ ਗਰਗ ਮੁੱਖ ਸੰਸਦੀ ਸਕੱਤਰ ਖੁਰਾਕ ਅਤੇ ਸਪਲਾਈ ਵਿਭਾਗ, ਪੰਜਾਬ ਨੇ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਹਰਪ੍ਰੀਤ ਸਿੰਘ ...

Read More »

ਜ਼ਿਲਾ ਪੱਧਰੀ ਸਮਾਗਮ ਵਿਚ ਕਿਸਾਨਾਂ ਨੂੰ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਸਮਾਰਟ ਕਾਰਡ ਵੰਡੇ

ਸ੍ਰੀ ਮੁਕਤਸਰ ਸਾਹਿਬ, 11  ਅਪ੍ਰੈਲ (ਆਰਤੀ ਕਮਲ) : ਪੰਜਾਬ ਇੱਕ ਪਹਿਲਾਂ ਸੂਬਾ ਹੈ, ਜਿੱਥੇ ਕਿਸਾਨਾਂ ਦੇ ਹਿੱਤ ਲਈ ਮੁੱਖ ਮੰਤਰੀ ਪੰਜਾਬ ਸ.ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਪੰਜਾਬ ਸ.ਸੁਖਬੀਰ ਸਿੰਘ ਬਾਦਲ ਦੀ ਨਿਵੇਕਲੀ ਸੋਚ ਸਦਕਾ ਰਾਜ ਦੇ ਕਿਸਾਨਾ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਲਾਗੂ ਕੀਤੀ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਸ੍ਰੀ ਪਰਕਾਸ਼ ਚੰਦ ਗਰਗ ਮੁੱਖ ਸੰਸਦੀ ਸਕੱਤਰ ...

Read More »

ਚਾਇਨਾ ਡੋਰ ਤੇ 6 ਮਹੀਨੇ ਲਈ ਪਾਬੰਦੀ ਲਗਾਈ – ਜ਼ਿਲਾ ਮੈਜਿਸਟਰੇਟ

ਸ੍ਰੀ ਮੁਕਤਸਰ ਸਾਹਿਬ, 12  ਅਪ੍ਰੈਲ (ਆਰਤੀ ਕਮਲ) : ਜ਼ਿਲਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਡਾ. ਸੁਮੀਤ ਜਾਰੰਗਲ ਆਈ.ਏ.ਐਸ. ਨੇ ਚਾਇਨਾ ਡੋਰ ਕਾਰਨ ਵਾਪਰਦੇ ਹਾਦਸਿਆਂ ਨੂੰ ਰੋਕਣ ਲਈ ਫੌਜਦਾਰੀ ਸੰਘਤਾ 1973 ਦੀ ਧਾਰਾ 144 (4) ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਕ ਵਿਸੇਸ਼ ਹੁਕਮ ਰਾਹੀਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਸਿੰਥੈਟਿਕ/ਪਲਾਸਟਿਕ ਡੋਰ (ਚਾਈਨਾ ਡੋਰ) ਵੇਚਣ, ਖਰੀਦਣ ਅਤੇ ਸਟੋਰ ਕਰਨ ਤੇ ਪੂਰੀ ...

Read More »

ਜਿਲਾ ਵਿੱਚ ਰਾਤੀ 7 ਵਜੇ ਤੋਂ ਸਵੇਰੇ 7 ਵਜੇ ਤੱਕ ਕੰਬਾਇਨਾਂ ਨਾਲ ਕਣਕ ਦੀ ਕਟਾਈ ਕਰਨ ਦੀ ਸਖਤ ਪਾਬੰਦੀ-ਜਿਲਾ ਮੈਜਿਸਟ੍ਰੇਟ

ਸ੍ਰੀ ਮੁਕਤਸਰ ਸਾਹਿਬ, (ਆਰਤੀ ਕਮਲ) : ਜਿਲਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਡਾ. ਸੁਮੀਤ ਜਾਰੰਗਲ ਆਈ.ਏ.ਐਸ. ਨੇ ਵਿਸ਼ੇਸ ਹੁਕਮ ਜਾਰੀ ਕਰਦੇ ਹੋਏ ਕਣਕ ਵਿੱਚ ਵੱਧ ਨਮੀ ਤੋਂ ਬਚਣ ਲਈ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਰਾਤੀ 7.00 ਵਜੇ ਤੋਂ ਸਵੇਰੇ 7.00 ਵਜੇ ਤੱਕ ਕਣਕ ਦੀ ਫਸਲ ਕੰਬਾਇਨਾਂ ਨਾਲ ਕਟਾਈ ਕਰਨ ਦੀ ਮੁਕੰਮਲ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਆਪਣੇ ਇਹਨਾਂ ...

Read More »

ਅਕਾਲੀ-ਭਾਜਪਾ ਸਰਕਾਰ ਨੇ ਹਰ ਵਰਗ ਨਾਲ ਕੀਤੇ ਵਾਅਦੇ ਨਿਭਾਏ : ਪ੍ਰਕਾਸ਼ ਚੰਦ ਗਰਗ

index

– ਕਿਹਾ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਲੋੜਵੰਦਾਂ ਲਈ ਵਰਦਾਨ ਸਾਬਤ ਹੋਵੇਗੀ – ਸਿਹਤ ਬੀਮਾ ਕਾਰਡ ਕਿਸਾਨਾਂ, ਵਪਾਰੀਆਂ ਤੇ ਗ਼ਰੀਬ ਵਰਗ ਦੇ ਇਲਾਜ ਲਈ ਇਤਿਹਾਸਕ ਫ਼ੈਸਲਾ – ਜ਼ਿਲਾ ਪੱਧਰੀ ਸਮਾਗਮ ਵਿਚ ਕਿਸਾਨਾਂ ਨੂੰ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਸਮਾਰਟ ਕਾਰਡ ਵੰਡੇ – ਜ਼ਿਲੇ ਦੇ  28 ਹਜਾਰ ਦੇ ਕਰੀਬ ਕਿਸਾਨਾਂ ਦੇ ਇਸ ਯੋਜਨਾਂ ਤਹਿਤ ਬਣਨਗੇ ਸਮਾਰਟ ਕਾਰਡ ਸ੍ਰੀ ...

Read More »

“ਬੱਲ ਆਹ ਪੱਗ ਦੀ ਪੂਣੀ ਤਾਂ ਕਰਾਈਂ ਆ ਕੇ ਕੇਰਾਂ”

12970629_977593368956857_1469601638_o

ਮਾਮਾ ਸਾਡਾ ਆਵਦੀ ਜਵਾਨੀ ‘ਚ ਬਾਹਲ਼ਾ ਸ਼ੌਕੀਨ ਸੀ, ਪੜ੍ਹਿਆ ਲਿਖਿਆ ਚੰਗੀ ਨੌਕਰੀ ਲੱਗਿਆ ਸਾਹਿਤ ਦਾ ਰਸੱਈਆ। ਜਿਸ ਦੀਆਂ ਅਲਮਾਰੀਆਂ ਦੁਨੀਆ ਭਰ ਦੇ ਸਾਹਿਤ ਨਾਲ ਭਰੀਆਂ ਰਹਿੰਦੀਆਂ ਪਤਾ ਨਹੀਂ ਇਸ ਇਨਸਾਨ ਨੇ ਕਿੰਨੇ ਕੁ ਲੋਕਾਂ ਨੂੰ ਸਾਹਿਤ ਅਤੇ ਜਿੰਦਗੀ ਨਾਲ ਜੋੜਿਆ। ਮੇਰੇ ਵਿਚ ਬਹੁਤ ਕੁਝ ਇਸ ਇਨਸਾਨ ਦਾ ਹੀ ਝਲਕਦਾ ਜੇ ਮੈਂ ਸਾਹਿਤ ਅਤੇ ਕਲਾ ਨੂੰ ਜਾਣਦਾ ਤਾਂ ਇਸੇ ਕਰਕੇ ਹੀ ...

Read More »

ਮੁਕਤੀਸਰ ਵੈਲਫੇਅਰ ਕਲੱਬ ਵੱਲੋ ਨ੍ਹਾ ਵਿਰੋਧੀ ਜਾਗਰੂਕਤਾ ਹ੍ਹਤਾਖ.ਰ ਮੁਹਿੰਮ

index

ਸ੍ਰੀ ਮੁਕਤਸਰ ਸਾਹਿਬ : ਮੁਕਤੀਸਰ ਵੈਲਫੇਅਰ ਕਲੱਬ(ਰਜਿ) ਅਤੇ ਦਫਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਦੇ ਸਾਂਝੇ ਉੱਦਮ ਨਾਲ ਚੱਲ ਰਹੀ ਨ੍ਹਾ ਵਿਰੋਧੀ ਜਾਗਰੂਕਤਾ ਹਸਤਾਖ..ਰ ਮੁਹਿੰਮ ਦਾ ਆਯੋਜਨ ਕੀਤਾ ਗਿਆ| ਇਸ ਮੋਕੇ ਮਹਾਰਾਜਾ ਰਣਜੀਤ ਸਿੰਘ ਕਾਲਜ ਦੀ ਮੈਨੇ੦ਮੈਂਟ ਦੇ ਪ੍ਰਬੰਧਕੀ ਸਕੱਤਰ ਸ. ਦਲਜਿੰਦਰ ਸਿੰਘ ੂ , ਪ੍ਰਿਸੀਪਲ ਸੁਖਦੀਪ ਕੋਰ ਦੀ ਸੁਚੱਜੀ ਅਗਵਾਈ ਵਿਚ ਕਾਲਜ ਦੇ ਸਟਾਫ ਦੇ ਡਾ. ਰਜਿੰਦਰ ...

Read More »