Sri Muktsar Sahib Online First' Online Web info Portal - Part 5
Templates by BIGtheme NET

ਬਲਿਦਾਨ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ

Must Share With Your Friends...! ਸ੍ਰੀ ਮੁਕਤਸਰ ਸਾਹਿਬ,ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਬਲਿਦਾਨ ਦਿਵਸ ਮੌਕੇ ਅੱਜ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖਿਆ ਗਿਆ ਅਤੇ ਦੇਸ਼ ਲਈ ਆਪਾ ਵਾਰਨ ਵਾਲਿਆਂ ਨੂੰ ਉਨਾਂ ਦੇ ਵੱਡੇ ਬਲਿਦਾਨ ਲਈ ਯਾਦ ਕੀਤਾ ਗਿਆ। ਇਸ ਮੌਕ ਤੇ  ਸ੍ਰੀ ਜਸਕਿਰਨ ਸਿੰਘ ...

Read More »

ਨਿਰੋਗ ਬਾਲ ਆਸ਼ਰਮ ਨੂੰ ਕੇਕ, ਸਮੋਸੇ ਆਦਿ ਚੀਜਾਂ ਵੰਡੀਆਂ

95535e0b-3df5-48ed-be30-e34a22b3ce95

ਕੋਟਕਪੂਰਾ, (ਡਾ.ਪਾਇਲ)- ਇਲਾਕੇ ਦੀ ਮੋਹਰੀ ਸੰਸਥਾ ਹੈਲਥਕੇਅਰ ਐਨ.ਜੀ.ਓ ਨੇ ਲਾਲਾ ਲਾਜਪਤ ਰਾਏ ਜੀ ਦਾ 150ਵਾਂ ਜਨਮ ਦਿਹਾੜਾ ਨਿਰੋਗ ਬਾਲ ਆਸ਼ਰਮ ਦੇ ਅਨਾਥ ਬੱਚਿਆਂ ਨੂੰ ਕੇਕ, ਸਮੋਸੇ ਆਦਿ ਚੀਜਾਂ ਵੰਡ ਕੇ ਮਨਾਇਆ। ਸੰਸਥਾ ਵਲੋਂ ਜਸਕਰਨ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜ਼ਾਦੀ ਗੁਲਾਟੀਆਂ ਦੇ ਜਨਮ ਦਿਹਾੜੇ ਦੀ ਛੁੱਟੀ ਤਾਂ ਸਭ ਮਨਾ ਲੈਂਦੇ ਹਨ ਪਰ ਗਰੀਬਾਂ ਦੀ ਸਾਰ ਕੋਈ ਨਹੀਂ ਲੈਂਦਾ। ...

Read More »

ਕਾਨੂੰਨੀ ਸਾਖ਼ਰਤਾ ਸੈਮੀਨਾਰ ਦਾ ਆਯੋਜਨ

ਸ੍ਰੀ ਮੁਕਤਸਰ ਸਾਹਿਬ, ਅੱਜ ਸਰਕਾਰੀ ਹਾਈ ਸਕੂਲ ਪਿੰਡ ਸੰਘੂਧੌਣ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਇਕ ਕਾਨੂੰਨੀ ਸਾਖਤਰਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮੈਡਮ ਹਰਗੁਰਜੀਤ ਕੌਰ ਨੇ ਕੀਤੀ। ਇਸ ਸੈਮੀਨਾਰ ਦਾ ਮੁੱਖ ਵਿਸ਼ਾ ਕਾਨੂੰਨੀ ਸਾਖ਼ਰਤਾ, ਬੁਨਿਆਦੀ ਕਾਨੂੰਨੀ ਹੱਕ ਅਤੇ ਨਸ਼ਿਆ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਸੀ। ਇਸ ਮੌਕੇ ਇਨ੍ਹਾਂ ...

Read More »

ਜ਼ਿਲਾ ਮੈਜਿਸਟਰੇਟ ਵੱਲੋਂ ਵੱਖ ਵੱਖ ਪਾਬੰਦੀਆਂ ਦੇ ਹੁਕਮ ਜਾਰੀ

mukstar dc

– ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲਾਉਡ ਸਪੀਕਰਾਂ ਦੀ ਵਰਤੋਂ ‘ਤੇ ਪੂਰਣ ਤੌਰ ਤੇ ਪਾਬੰਦੀ  – 18 ਮਾਰਚ 2016 ਤੱਕ ਜਾਰੀ ਰਹਿਣਗੇ ਪਾਬੰਦੀਆਂ ਦੇ ਹੁਕਮ ਸ੍ਰੀ ਮੁਕਤਸਰ ਸਾਹਿਬ, ਜ਼ਿਲਾ ਮੈਜਿਸਟਰੇਟ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਵੱਖ ਵੱਖ ਪ੍ਰਕਾਰ ਦੀਆਂ ਪਾਬੰਦੀਆਂ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 18 ਮਾਰਚ ...

Read More »

ਵਿਗਿਆਨ ਸੋਚ ਦੇ ਪ੍ਰਸਾਰ ਲਈ ਮੋਬਾਇਲ ਵਿਗਿਆਨ ਪ੍ਰਦਰਸ਼ਨੀ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ

a6f8ea45-7724-4901-b669-71f5f0c929b3

ਵੱਖ ਵੱਖ ਸਕੂਲਾਂ ਵਿਚ ਬੱਚਿਆਂ ਨੂੰ ਵਿਗਿਆਨ ਬਾਰੇ ਦੇਵੇਗੀ ਜਾਣਕਾਰੀ ਸ੍ਰੀ ਮੁਕਤਸਰ ਸਾਹਿਬ, ਸਥਾਨਕ ਰੈਡ ਕਰਾਸ ਭਵਨ ਵਿਖੇ ‘ਗੱਲਬਾਤ ਅਤੇ ਖੋਂਜ’ ਰਾਹੀ ਸਿੱਖਣ ਲਈ ਮੋਬਾਇਲ ਵਿਗਿਆਨ ਪ੍ਰਦਰਸ਼ਨੀ ਬੱਸ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਵੱਖਵੱਖ ਸਕੂਲਾਂ ਲਈ ਰਵਾਨਾ ਕੀਤਾ ਗਿਆ, ਜੋ ਕਿ ਜ਼ਿਲੇ ਦੇ ਵੱਖਵੱਖ ਸਕੂਲਾਂ ਵਿੱਚ ਪ੍ਰਦਰਸ਼ਿਤ ਹੋਵੇਗੀ। ਇਸ ਮੋਬਾਇਲ ਪ੍ਰਦਰਸ਼ਨੀ ਪੰਜਾਬ ਸਰਕਾਰ ਅਤੇ ਪੁਸ਼ਪਾ ਸਾਇੰਸ ਗੁਜਰਾਲ ਸਿੱਟੀ ਦੇ ਸਾਂਝੇ ...

Read More »

ਨਵੀਂ ਪੀੜੀ ਨੂੰ ਵਿਰਸੇ ਤੇ ਗੌਰਵਸ਼ਾਲੀ ਇਤਿਹਾਸ ਨਾਲ ਜੋੜ ਰਹੀ ਹੈ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ

– ਨੌਜਵਾਨਾਂ ਵਿਚ ਵੱਡਾ ਉਤਸਾਹ – ਯਾਤਰਾ ਦੌਰਾਨ ਨੌਜਵਾਨ ਸੁਣ ਰਹੇ ਹਨ ਬਜੁਰਗਾਂ ਤੋਂ ਸ਼ਾਖੀਆਂ – ਪੀੜੀਆਂ ਦੇ ਫਰਕ ਨੂੰ ਦੂਰ ਕੀਤਾ ਯਾਤਰਾ ਨੇ ਪਗਢਾਲ, ਮੱਧ ਪ੍ਰਦੇਸ਼, 23 ਜਨਵਰੀ : ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ੍ਰੀ ਮੁਕਤਸਰ ਸਾਹਿਬ ਤੋਂ ਤਖ਼ਤ ਸ੍ਰੀ ਹਜੂਰ ਸਾਹਿਬ ਲਈ ਰਵਾਨਾ ਹੋਈ ਵਿਸੇਸ਼ ਰੇਲ ਗੱਡੀ ਅੱਜ ਸਵੇਰ 27 ਘੰਟੇ ਦੇ ਸਫਰ ਬਾਅਦ ਮੱਧ ਪ੍ਰਦੇਸ਼ ਦੇ ...

Read More »

ਕਣਕ ਦੀ ਫਸਲ ਤੇ ਅਜੇ ਕਿਸੇ ਵੀ ਕੀਟਨਾਸ਼ਕ ਜ਼ਹਿਰ ਦੀ ਜ਼ਰੂਰਤ ਨਹੀਂ: ਜ਼ਿਲਾ ਖੇਤੀਬਾੜੀ ਅਫ਼ਸਰ

– ਕਣਕ ਦੀਆਂ ਨੋਕਾਂ ਦੇ ਪੀਲਾਪਨ ਦਾ ਕਾਰਨ ਕਲੋਰੋਫਿਲ ਦੀ ਘਾਟ, ਆਪਣੇ ਆਪ ਹੋ ਜਾਵੇਗਾ ਠੀਕ ਸ੍ਰੀ ਮੁਕਤਸਰ ਸਾਹਿਬ, 27  ਜਨਵਰੀ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਵਿਚ ਇਸ ਵਾਰ ਹਾੜੀ ਦੇ ਸੀਜ਼ਨ ਦੌੌਰਾਨ ਮੌਸਮ ਖੁਸ਼ਗਵਾਰ ਅਤੇ ਫਸਲਾਂ ਦੇ ਅਨੁਕੂਲ ਰਹਿਣ ਕਾਰਨ ਹੁਣ ਤੱਕ ਕਿਸੇ ਵੀ ਕੀੜੇ ਮਕੌੌੜੇ ਦਾ ਹਮਲਾ ਹੋੋਣ ਦੀ ਸ਼ਿਕਾਇਤ ਨਹੀਂ ਪਰੰਤੂ ਫਿਰ ਵੀ ਕਿਸਾਨਾਂ ਨੂੰ ਪੀਲੀ ਕੂੰਗੀ ਅਤੇ ਕਰਨਾਲ ...

Read More »

ਕਵਿਤਾ – ਲਂਖ ਵਾਰੀ ਕਰ ਇਨਕਾਰ

ਵੇ ਤ੍ਹੰ ਲਂਖ ਵਾਰੀ ਕਰ ਇਨਕਾਰ ਸੋਹਣਿਆ, ਰਹਿਣਾ ਅਸੀਂ ਤਾਂ ਤੇਰੇ ਹੀ ਵਫਾਦਾਰ ਸੋਹਣਿਆ। ਪੱਲਾ ਝਾੜ ਕੇ ਤੂੰ ਹੋਇਓਂ ਅੱਜ ਸਾਥੋਂ ਵੱਖ ਵੇ, ਆਇਆ ਸਮਝ ਤੇਰਾ ਨਾ ਕਿਰਦਾਰ ਸੋਹਣਿਆ। ਵਾਅਦੇ ਕਰ ਕੇ ਤੂੰ ਮੁੱਦਤਾਂ ਦੇ ਕੱਠੇ ਰਹਿਣ ਦੇ, ਅੱਜ ਛਂਡ ਗਿਓਂ ਅੱਧ ਵਿਚਕਾਰ ਸੋਹਣਿਆ। ਸਾਥੋਂ ਨਜਰਾਂ ਚੁਰਾ ਕੇ, ਮੁੱਖ ਮੋੜ ਗਿਓਂ ਤੂੰ, ਕੱਢ ਸੁੱਟਿਆ ਈ ਦਿਲੋਂ ਸਾਡਾ ਪਿਆਰ ਸੋਹਣਿਆ। ਰੱਬ ...

Read More »

17 ਤੋਂ 19 ਜਨਵਰੀ ਤੱਕ ਚਲਾਇਆ ਜਾਵੇਗਾ ਪਲਸ ਪੋਲੀਓ ਅਭਿਆਨ

05 MKT-09

ਸ਼੍ਰੀ ਮੁਕਤਸਰ ਸਾਹਿਬ:-ਸਿਹਤ ਵਿਭਾਗ ਵੱਲੋਂ 17 ਤੋਂ 19 ਜਨਵਰੀ ਅਤੇ 22 ਤੋਂ 24 ਫਰਵਰੀ 2016 ਤੱਕ ਵਿਸੇਸ਼ ਪੱਲਸ ਪੋਲੀਓ ਅਭਿਆਨ ਚਲਾਇਆ ਜਾ ਰਿਹਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ: ਕੁਲਵੰਤ ਸਿੰਘ ਆਈ.ਏ.ਐਸ. ਨੇ ਅੱਜ ਇੱਥੇ ਜ਼ਿਲ੍ਹਾ ਟਾਸਕ ਫੋਰਸ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਬੈਠਕ ਵਿਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਕੁਲਜੀਤ ਪਾਲ ਸਿੰਘ ਮਾਹੀ, ਐਸ.ਪੀ. ਸ: ...

Read More »

8ਵੀਂ ਨੈਸ਼ਨਲ ਲਾਈਵਸਟਾਕ ਚੈਂਪੀਅਨਸ਼ਿਪ ਅਤੇ ਐਕਸਪੋ-2016

****8 ਤੋਂ 12 ਜਨਵਰੀ ਤੱਕ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗੀ ਕੌਮੀ ਪਸ਼ੂਧੰਨ ਚੈਂਪੀਅਨਸ਼ਿਪ   ****ਇਸ ਸਾਲ ਆਸਟ੍ਰੇਲੀਆ, ਕਨਾਡਾ ਅਤੇ ਇੰਗਲੈਡ ਤੋਂ ਵੀ ਡੇਲੀਗੇਟ ਆ ਰਹੇ ਹਨ  ****ਪਸ਼ੂਧੰਨ ਤੇ ਹੋਵੇਗੀ ਧੰਨ ਵਰਖਾ  ****ਪਹਿਲੀ ਵਾਰ ਹੋਵੇਗੀ ਪੋਲੋ ਖੇਡ ਸ਼੍ਰੀ ਮੁਕਤਸਰ ਸਾਹਿਬ:-ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਅੱਜ ਇੱਥੇ ਇਕ ਪ੍ਰੈਸ ਮਿਲਣੀ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ 8ਵੀਂ ...

Read More »