ਸਮਾਜ ਵਚਿ ਅਧਆਿਪਕ ਦਾ ਰੁਤਬਾ
Templates by BIGtheme NET

ਸਮਾਜ ਵਚਿ ਅਧਆਿਪਕ ਦਾ ਰੁਤਬਾ

Must Share With Your Friends...!

ਸਮਾਜ ਵਚਿ ਅਧਆਿਪਕ ਦੇ ਕੱਿਤੇ ਨੂੰ ਪੂਜਣਯੋਗ ਸਥਾਨ ਪਾ੍ਪਤ ਹੈ,ਜੇਕਰ ਮਾਂ ਤੋਂ ਬਾਅਦ ਇਨਸਾਨ ਨੂੰ ਦੁਨੀਆ ਵਚਿ ਵਚਿਰਨ ਲਈ ਅਤੇ ਬੋਲਚਾਲ ਦਾ ਢੰਗ ਜੰਿਦਗੀ ਵਚਿ ਕੁਝ ਬਨਣ ਦੀ ਸੱਿਖਆਿ ਦੰਿਦਾ ਹੈ ਤਾਂ ਉਹ ਇਕ ਕਾਬਲ ਅਧਆਿਪਕ ਹੀ ਹੈ। ਇਸੇ ਕੱਿਤੇ ਨੂੰ ਪੂਜਾ ਪਾਠ ਤੋਂ ਵੀ ਵੱਧ ਪਵੱਿਤਰ ਮੰਨਆਿ ਜਾਂਦਾ ਹੈ। ਪੂਜਾ ਪਾਠ ਜਨ-ਕਲਆਿਣ ਅਤੇ ਆਤਮਕਿ ਸ਼ੁੱਧੀ ਲਈ ਕੀਤਾ ਜਾਂਦਾ ਹੈ ਅਤੇ ਅਧਆਿਪਕ ਮਨੁੱਖਤਾ ਨੂੰ ਪੂਰਨ ਜੀਵਨ ਸੇਧ ਲਈ ਜਰੂਰੀ ਹੈ। ਇਕ ਕਾਬਲਿ ਵਦਿਆਿਰਥੀ ਆਪਣੇ ਅਧਆਿਪਕ ਤੋਂ ਸੱਿਖਆਿ ਲੈ ਕੇ ਚੰਗੀ ਜੰਿਦਗੀ ਜਉਿਣ ਦਾ ਢੰਗ ਸਖਿ ਲੈਂਦਾ ਹੈ। ਚੰਗੇ ਨਾਗਰਕਿ ਸੁਚੱਜੇ ਸਮਾਜ ਦੀ ਸਰਿਜਣਾ ਕਰਦੇ ਹਨ। ਇਨਸਾਨੀ ਕਦਰਾਂ ਕੀਮਤਾਂ ਵਾਲੇ,ਬੋਲਬਾਲੇ ਵਾਲੇ ਸਮਾਜ ਵਚਿ ਸੁਖ ਸ਼ਾਤੀ ਸਵਰਗ ਤੋਂ ਘੱਟ ਨਹੀਂ ਹੁੰਦੀ।
        ਸਾਧੂ ਸੰਤ ਤਾਂ ਸਰਿਫ ਜਨ-ਕਲਆਿਣ ਅਤੇ ਆਤਮਾ ਦੀ ਸ਼ੁੱਧੀ ਲਈ ਹੀ ਪ੍ਰੇਣਾਦਾਇਕ ਹੁੰਦੇ ਹਨ ਪਰ ਇਕ ਚੰਗੇ ਉਚੇ ਸੁਚੇ ਸੁਚੱਜੇ ਸਮਾਜ ਦਾ ਸਰਿਜਕ ਨਰਿਸੰਦੇਹ ਅਧਆਿਪਕ ਹੀ ਹੋ ਸਕਦਾ ਹੈ। ਪਹਲੀ ਗੱਲ ਤਾਂ ਅੱਜਕੱਲ ਦੇ ਭਆਿਨਕ ਕਲਯੁਗ ਵਚਿ ਸਾਧੂ ਸੰਤ ਆਪ ਹੀ ਪੂਰਨ ਤੌਰ ਤੇ ਪ੍ਪੱਕ ਨਹੀਂ ਹਨ,ਪ੍ਤਤੱਖ ਨੂੰ ਪ੍ਮਾਣ ਦੀ ਲੋਡ਼ ਨਹੀਂ ਆਪਾਂ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਵਚਿ ਪਡ਼ਦੇ ਰਹੰਿਦੇ ਹਾਂ।ਹਰ ਇਕ ਦਾ ਆਪੋ ਆਪਣਾ ਵੱਖਰਾ ਚਾਰਾ ਹੈ। ਇਨਾਂ ਦੀ ਗੱਲਾਂ ਸੁਣ ਕੇ ਮਨੁੱਖਤਾ ਚੱਕਰ ਖਾ ਜਾਂਦੀ ਹੈ ਅਤੇ ਸੱਚਾਈ ਸਹਮਿ ਜਾਂਦੀ ਹੈ,ਉਹੀ ਸਚਾਈ ਜਸਿਤੋਂ ਅੱਜਕੱਲ ਦੇ ਸਾਧੂ ਸੰਤ ਲੱਖਾਂ ਕੋਹਾਂ ਦੂਰ ਹਨ। ਕਲਮ ਜੁਬਾਨ ਦੋਹਾਂ ਨੂੰ ਜੰਿਦਰੇ ਅਤੇ ਜੰਿਦਰੇ ਪਆਿ ਖੁਦਾ ਵਾਲਾ ਆਲਮ ਸਾਨੂੰ ਕਸੇ ਪਾਸੇ ਜੋਗਾ ਨਹੀਂ ਛੱਡਦਾ। ਮਨੁੱਖਤਾ ਦਾ ਕਲਆਿਣ ਜੇ ਕੋਈ ਕਰ ਸਕਦਾ ਹੈ ਤਾਂ ਉਹ ਇਕ ਅਧਆਿਪਕ ਹੀ ਕਰ ਸਕਦਾ ਹੈ। ਹਾਂ,ਇਹ ਅਧਆਿਪਕ ਖੁਦ ਕਸੌਟੀ ਤੇ ਖਰਾ ਉਤਰਦਾ ਹੋਵੇ। ਜੇਕਰ ਇਕ ਅਧਆਿਪਕ ਹਰ ਪਾਸੋਂ ਸੁਚੱਜਾ ਹੋ ਨੱਿਬਡ਼ੇ ਤਾਂ ਮੌਕੇ ਦੀਆਂ ਸਰਕਾਰਾਂ ਨੂੰ ਵੀ ਇਸਦਾ ਸਨਮਾਨ ਕਰਨਾ ਬਣਦਾ ਹੈ ਕੇ ਉਹ ਕੌਮ ਦੇ ਨਰਿਮਾਤਾ ਦਾ ਰੱਜ ਕੇ ਸਤਕਾਰ ਕਰੇ। ਇਕ ਸੁਚੱਜੇ ਅਧਆਿਪਕ ਨੇ ਸਾਡੇ ਸੁਪਨਆਿਂ ਦੇ ਸਰਿਜੇ ਸਮਾਜ ਨੂੰ ਅਮਲੀ ਜਾਮਾ ਪਹਨਾਉਣਾ ਹੁੰਦਾ ਹੈ,ਇਸੇ ਕਰਕੇ ਇਕ ਅਧਆਿਪਕ ਨੂੰ ਮੰਨਤ ਤੇ ਮੁਰਾਦ ਦੋਨੋਂ ਹੀ ਚੀਜਾਂ ਮੰਨਣੀਆਂ ਚਾਹੀਦੀਆਂ ਹਨ।
ਆਹ ਹੁਣ ਥੋਡ਼ੇ ਸਮੇਂ ਦੀ ਹੀ ਗੱਲ ਹੈ ਕ ਿਪੰਿਡ ਲੱਖੇਵਾਲੀ ਮੰਡੀ ਸੀ੍ ਮੁਕਤਸਰ ਸਾਹਬਿ ਵਚਿ ਲੱਖੇਵਾਲੀ ਦੇ ਰਟਾਇਰ ਅਧਆਿਪਕਾਂ ਦਾ ਸਨਮਾਨ ਤਹਤਿ ਪ੍ਿੰਸੀਪਲ ਸ੍.ਬਲਦੇਵ ਸੰਿਘ ਜੀ ਆਜ਼ਾਦ ਵੱਲੋਂ ਇਕ ਸਨਮਾਨ ਸਮਾਰੋਹ ਕਰਵਾਇਆ ਗਆਿ,ਜਸਿ ਵਚਿ ਬਹੁਤ ਸਾਰੇ ਰਟਾਇਰ ਅਧਆਿਪਕਾਂ ਨੂੰ ਸਨਮਾਨਤਿ ਕੀਤਾ ਗਆਿ,ਜਨਾਂ ਵਚਿ ਉਨਾਂ ਦੇ ਆਪਣੇ ਉਸਤਾਦ ਸੀ੍ ਗੁਰਤੇਜ  ਸੰਿਘ ਧਾਲੀਵਾਲ ਭਾਗਸਰ ਵੀ ਹਾਜ਼ਰਿ ਸਨ,ਜਨਾਂ ਨੇ ਸ੍.ਆਜ਼ਾਦ ਦੀ ਬਹੁਤ ਹੀ ਸ਼ਲਾਘਾ ਕੀਤੀ। ਉਨਾਂ ਖੁਸ਼ੀ ਜ਼ਾਹਰਿ ਕੀਤੀ ਕੇ ਐਸੇ ਪੋ੍ਗਰਾਮ ਹੁੰਦੇ ਰਹਣੇ ਚਾਹੀਦੇ ਹਨ।ਸ੍.ਆਜ਼ਾਦ ਜੀ ਨੇ ਵੀ ਆਪਣੇ ਸੰਬੋਧਨ ਵਚਿ ਵਚਿ ਕਹਾ ਕੇ ਮਾਪਆਿਂ ਅਤੇ ਅਧਆਿਪਕਾਂ ਦਾ ਰਣਿ ਕੋਈ ਵੀ ਇਨਸਾਨ ਸਾਰੀ ਉਮਰ ਨਹੀਂ ਉਤਾਰ ਸਕਦਾ,ਇਨਾਂ ਦਾ ਜੰਿਨਾ ਵੀ ਸਤਕਾਰ ਕੀਤਾ ਜਾਏ ਥੋਡ਼ਾ ਹੈ।
ਪਰ ਅੱਜਕੱਲ ਦੇ ਬਦਲਦੇ ਯੁੱਗ ਵਚਿ ਜਸਿ ਉਤੇ ਪੱਛਮੀ ਪਹਰਾਵੇ ਦਾ ਜਆਿਦਾ ਪਹਰਾ ਹੈ,ਅਧਆਿਪਕ ਤੇ ਸ਼ਾਗਰਿਦ ਦਾ ਰਸ਼ਿਤਾ ਨਖਿਡ਼ਦਾ ਜਾ ਰਹਾ ਹੈ,ਜੋ ਕ ਿਆਪਾਂ ਅਖਬਾਰਾਂ ਵਚਿ ਰੋਜ਼ ਪਡ਼ਦੇ ਹਾਂ। ਇਕ ਅਧਆਿਪਕ ਨੂੰ ਵਦਿਆਿਰਥੀਆਂ ਅਤੇ ਵਦਿਆਿਰਥਣਾਂ ਪ੍ਤੀ ਆਪਣੀ ਨੇਕ ਦਲਿ ਉਦਾਹਰਣ ਦੇਣੀ ਬਣਦੀ ਹੈ,ਪਰ ਕਈ ਥਾਵਾਂ ਤੇ ਇਹ ਰਸ਼ਿਤਾ ਕਲੰਕਤਿ ਹੋ ਚੁੱਕਾ ਹੈ,ਜਸਿ ਦੀ ਜੰਿਨੀ ਨੰਿਦਆਿ ਕੀਤੀ ਜਾਵੇ ਥੋਡ਼ੀ ਹੈ। ਇਸ ਲਈ ਭਡ਼ਕੀਲਾ ਫੈਸ਼ਨ ਤੇ ਬੇਮਤਲਬੀ ਬੱਚਆਿਂ ਨੂੰ ਦੱਿਤੀ ਖੁੱਲ ਵੀ ਜੰਿਮੇਵਾਰ ਹੈ। ਇਸ ਦਾ ਇਕ ਦੂਸਰਾ ਪਹਲੂ ਇਹ ਵੀ ਹੈ ਕ ਿਕੋਈ ਵੀ ਅਧਆਿਪਕ ਜਦੋਂ ਬੱਚਆਿਂ ਨੂੰ ਕਸੇ ਕਸਿਮ ਦੀ ਸਖ਼ਤੀ ਕਰਦਾ ਹੈ ਤਾਂ ਅੱਜਕਲ ਕੋਈ ਵੀ ਬੱਚਾ ਇਸ ਨੂੰ ਬਰਦਾਸ਼ਤ ਨਹੀਂ ਕਰਦਾ,ਇਸ ਤਰਾਂ ਦੀਆਂ ਘਟਨਾਵਾਂ ਵੀ ਅਕਸਰ ਵੇਖਣ ਨੂੰ ਮਲਿਦੀਆਂ ਹਨ। ਆਹ ਥੋਡ਼ੇ ਸਮੇਂ ਪਹਲਾਂ ਦੀ ਗੱਲ ਹੈ ਕ ਿਇਕ ਵਦਿਆਿਰਥੀ ਨੇ ਆਪਣੀ ਅਧਆਿਪਕਾ ਨੂੰ ਕਲਾਸ ਵਚਿ ਹੀ ਸ਼ਰੇਆਮ ਮੌਤ ਦੇ ਘਾਟ ਉਤਾਰ ਦੱਿਤਾ। ਅਧਆਿਪਕ ਤੇ ਵਦਿਆਿਰਥੀ ਦਾ ਰਸ਼ਿਤਾ ਬਡ਼ਾ ਪਵੱਿਤਰ ਹੈ,ਇਸਨੂੰ ਕਲੰਕਤਿ ਕੀਤਾ ਜਾ ਰਹਾ ਹੈ,ਲੋਡ਼ ਹੈ ਇਸਨੂੰ ਸਹੀ ਤਾਲਮੇਲ ਨਾਲ ਢਾਲਣ ਦੀ,ਵਦਿਆਿਰਥੀ ਵਰਗ ਵਚਿ ਵੀ ਬਰਦਾਸ਼ਤ ਦਾ ਮਾਦਾ ਹੋਣਾ ਚਾਹੀਦਾ ਹੈ,ਅਕਸਰ ਅਧਆਿਪਕ ਉਨਾਂ ਦੇ ਭਵਖਿ ਲਈ  ਉਨਾਂ ਨੰ ਜਾਗ੍ਿਤ ਕਰ ਰਹਾ ਹੈ ਨਾਂ ਕ ਿਆਪਣੀ ਲਾਲਸਾ ਪੱਿਛੇ ਉਨਾਂ ਨੂੰ ਕੁਝ ਕਹ ਿਜਾਂ ਸਖਾ ਰਹਾ ਹੈ। ਵਆਿਰਥਣਾਂ ਨੂੰ ਸਾਦਾ ਲਬਾਸ ਹੀ ਪਹਨਿਣਾ ਚਾਹੀਦਾ ਹੈ ਜੋ ਕ ਿਅਤ ਿਦਰਜੇ ਦਾ ਭਡ਼ਕੀਲਾ ਲਬਾਸ ਸਕੂਲਾਂ ਕਾਲਜਾਂ ਵਚਿ ਨਾ ਪਹਨਿਆਿ ਜਾਵੇ। ਇਸ ਲਈ ਮਾਪੇ ਵੀ ਆਪਣਾ ਬਣਦਾ ਫਰਜ਼ ਅਦਾ ਕਰਨ,ਬੱਚਆਿਂ ਤੇ ਇਸ ਚੀਜ਼ ਦੀ ਨਗਿਰਾਨੀ ਰੱਖ ਕੇ ਸਹੀ ਤਾਲਮੇਲ ਨਾਲ ਹੀ ਇਹ ਰਸ਼ਿਤਾ ਪਵੱਿਤਰ ਰੱਖਆਿ ਜਾ ਸਕਦਾ ਹੈ।

ਜਸਵੀਰ ਸ਼ਰਮਾ ਦੱਦਾਹੂਰ        
ਡੀ.ਸੀ ਦਫਤਰ ਰੋਡ
ਸੀ੍ ਮੁਕਤਸਰ ਸਾਹਬਿ
94176-22046

Must Share With Your Friends...!

Comments

comments

Leave a Reply

Your email address will not be published. Required fields are marked *

*