Muktsar News
ਅੱਜ ਬਿਜ਼ਲੀ ਬੰਦ ਰਹੇਗੀ Muktsar News
ਸ਼੍ਰੀ ਮੁਕਤਸਰ ਸਾਹਿਬ, 03 ਦਸੰਬਰ ( ਮਨਪ੍ਰੀਤ ਮੋਨੂੰ ) ਵਧੀਕ ਨਿਗਰਾਨ ਇੰਜੀਨੀਅਰ ਵੰਡ ਮੰਡਲ ਸ਼੍ਰੀ ਮੁਕਤਸਰ ਸਾਹਿਬ ਅਤੇ ਇੰਜ ਪਰਮਪਾਲ ਸਿੰਘ ਬੁੱਟਰ ਜੀ ਵੱਲੋ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 132 ਕੇਵੀ ਸ/ਸ ਸ਼੍ਰੀ ਮੁਕਤਸਰ ਸਾਹਿਬ ਦੇ ਪਾਵਰ ਟ/ਫ ਟੀ-01 ਅਤੇ 132 ਕੇਵੀ ਮਲੋਟ ਲਾਇਨ ਦੇ ਬਸ ਬਾਰ ਸਾਇਡ ਦਾ ਆਈਸੋਲੇਟਰ ਬਦਲੀ ਕਰਨ ਲਈ ਅੱਜ ਮਿਤੀ 04/12/21 ਦਿਨ ਸ਼ਨੀਵਾਰ ਨੂੰ ਸਮਾਂ ਸਵੇਰੇ 9:00 ਤੋ ਸ਼ਾਮ 5:00 ਵਜੇ ਤੱਕ 132 ਕੇਵੀ ਸ/ਸ ਸ਼੍ਰੀ ਮੁਕਤਸਰ ਸਾਹਿਬ ਤੋ ਚੱਲ ਰਹੇ ਹੇਠ ਲਿਖੇ ਅਨੁਸਾਰ 11 ਕੇਵੀ ਫੀਡਰਾਂ ਦੀ ਲਾਇਟ ਬੰਦ ਰਹੇਗੀ |
11 ਕੇਵੀ ਬਠਿੰਡਾ ਰੋਡ, 11 ਕੇਵੀ ਗੋਨਿਆਣਾ ਰੋਡ, 11 ਕੇਵੀ ਟਿੱਬੀ ਸਾਹਿਬ ਰੋਡ, 11 ਕੇਵੀ ਟਾਊਨ ਫੀਡਰ, 11 ਕੇਵੀ ਥਾਂਦੇਵਾਲਾ ਸ਼ਹਿਰੀ ਅਤੇ ਥਾਂਦੇਵਾਲਾ ਏ.ਪੀ, 11 ਕੇਵੀ ਦਰਬਾਰ ਸਾਹਿਬ, 11 ਕੇਵੀ ਇੰਡਸਟਰੀਅਲ, 11 ਕੇਵੀ ਪਾਰਕ ਡਿਸਪੌਜਲ, 11 ਕੇਵੀ ਰੇਲਵੇ ਰੋਡ ਅਤੇ 11 ਕੇਵੀ ਸੰਗੂਧੋਣ ਏ.ਪੀ ਫੀਡਰਾਂ ਦੀ ਸਪਲਾਈ ਬੰਦ ਰਹੇਗੀ |