Sri Muktsar Sahib Online First' Online Web info Portal
Templates by BIGtheme NET

ਸੜਕੀ ਹਾਦਸਿਆਂ ਦੌਰਾਨ ਜਖਮੀ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਣਾ ਸਭ ਤੋਂ ਵੱਡੀ ਸਮਾਜ ਸੇਵਾ

unnamed-7

Must Share With Your Friends...! – ਇਕ ਕੀਮਤੀ ਜਾਣ ਨੂੰ ਬਚਾਉਣ ਨਾਲ ਸਾਰੇ ਪਰਿਵਾਰ ਦੀ ਖੁਸ਼ੀ ਨੂੰ ਬਚਾਇਆ ਜਾ ਸਕਦਾ ਹੈ ਸ੍ਰੀ ਮੁਕਤਸਰ ਸਾਹਿਬ : ਸੜਕੀ ਹਾਦਸਿਆਂ ਦੌਰਾਨ ਜਖਮੀ ਹੋਏ ਵਿਅਕਤੀਆਂ ਨੂੰ ਪਹਿਲ ਦੇ ਅਧਾਰ ਤੇ ਹਸਪਤਾਲਾਂ ਵਿਚ ਪਹੁੰਚਾਇਆ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁਕਤੀਸਰ ਵੈਲਫੇਅਰ ਕਲੱਬ ਰਜਿ ਵਲੋਂ ਟੋਈਲਟ ਹੱਬ ਇੰਸਟੀਚਿਊਟ ਵਿਖੇ ਕਰਵਾਏ ਗਏ ਸੜਕ ਸੁਰੱਖਿਆ ਪ੍ਰੋਗਰਾਮ ਦੌਰਾਨ ਟ੍ਰੈਫਿਕ ...

Read More »

ਜੀਣਾ ਸਿੱਖੋ

ਹਲਾਤਾਂ ਨਾਲ ਵੀ  ਯਾਰੋ ਤੁਸੀਂ  ਲੜ੍ਹਨਾਂ ਸਿੱਖੋ , ਕਦੇ ਜਿੱਤਣਾ  ਤੇ  ਕਦੇ-ਕਦੇ ਹੈ ਹਰਨਾ ਸਿੱਖੋ । ਜ਼ਿੰਦਗੀ ਸੁੱਖਾਂ ਨਾਲ ਸਜ਼ੀ ਕੋਈ  ਸੇਜ ਨਹੀਂ ਹੈ , ਹਿੰਮਤ ਨਾਲ ਪੈਰ ਕੰਡਿਆਂ ਉੱਤੇ ਧਰਨਾ ਸਿੱਖੋ I ਮੁੜ ਫੇਰ ਨਾ , ਜ਼ਿੰਦਗੀ ਕਦੇ ਦੁਬਾਰਾ ਮਿਲਣੀ , ਆਪ ਲਈ ਤੇ ਆਪਣਿਆਂ ਲਈ ਜੀਣਾ ਸਿੱਖੋ I ਝੁਕਾਇਆ ਤਾਂ ਵੱਡੇ-ਵੱਡੇ ਵੀ ਝੁੱਕ ਹੀ ਜਾਂਦੇ ਨੇ , ਦੇਖ-ਦੇਖ ...

Read More »

ਮਜਬੂਰੀਆਂ ਪਾਉਂਦੀਆਂ ਦੂਰੀਆਂ

ਇਸ ਆਧੁਨਿਕ ਜਮਾਨੇ ਵਿਚ ਭਾਵੇਂ ਹੋਈ ਅਮੀਰ ਹੈ ਜਾਂ ਗਰੀਬ ਹਰ ਕੋਈ ਪ੍ਰੇਸ਼ਾਨ ਹੈ, ਦੁਖੀ ਹੈ। ਮੁਸ਼ਕਲਾਂ ਚਲੰਤ ਜਿੰਦਗੀ ਦੇ ਰਸਤੇ ਵਿਚ ਰੁਕਾਵਟਾਂ ਬਣ ਰਸਤਾ ਰੋਕਦੀਆਂ ਹਨ। ਇਸ ਲਈ ਬਣਦੇ ਕੰਮ ਵਿੱਚ ਲਾਈਆਂ ਆਸਾਂ ਨੂੰ ਬੂਰ ਨਹੀਂ ਪੈਂਦਾ। ਕੁੱਝ ਮਜਬੂਰੀਆਂ ਸੱਚੀਆਂ ਹੁੰਦੀਆਂ ਹਨ ਤੇ ਕੁੱਝ ਬਨਾਉਟੀ। ਕੰਮਕਾਰ ਦੇ ਰੁਝਾਨ ਵਿਚ ਜਾਂ ਮਾਨਸਿਕ ਰੂਪ ਵਿਚ ਕਹਿਣਾ ਪੈਂਦਾ। ” ਮੈਂ ਮਜਬੂਰ ਹਾਂ। ...

Read More »

ਬੋਤਲ ਜ਼ਹਿਰ ਏ

ਨਾਲ ਤੇਰੇ ਵਫ਼ਾ ਨੂੰ ਨਿਭਾਇਆ ਮੈਂ, ਤੈਨੂੰ ਹੱਡਾਂ ਵਿਚ ਰਚਾਇਆ ਮੈਂ, ਇੱਕ ਤੇਰੇ ਕਰ ਕੇ ਭੁੱਖੇ ਸੁੱਤੇ, ਤੈਨੂੰ ਆਪੇ ਵਿਚ ਮਿਲਾਇਆ ਮੈਂ, ਤੇਰੇ ਇਸ਼ਕ ਘਰ ਕੰਗਾਲ ਹੋਇਆ, ਭਾਂਡਾ ਸਾਰਾ ਵਿਕਵਾਇਆ ਮੈਂ, ਪਰ ਮਾਂ ਬਾਪ ਦਾ ਪੁੱਤ ਜਵਾਨ, ਸਿਵਿਆਂ ਰਾਹੀ ਪਹੁੰਚਾਇਆ ਤੈਂ, ਚੂੜੇ ਵਾਲੀ ਚਾਵਾਂ ਨਾਲ ਵਿਆਹੀ, ਪਰ ਵਿਧਵਾ ਹਾਲ ਹੰਢਵਾਇਆ ਤੈਂ, ”ਭੱਟ” ਪੜ੍ਹਿਆ ਬੋਤਲ ਜ਼ਹਿਰ ਏ, ਨਾਗਣੇ ਸੱਚ ਕਰ ਦਿਖਾਇਆ ...

Read More »

#ਭੈਣ_ਦੇ_ਸਵਾਟਰ – ਕਰਨ ਬਰਾੜ

14344930_1089393484443511_6361173341145140502_n

ਇਹ ਗੱਲ ਸੱਚੀ ਆ ਕਿ ਛੋਟੇ ਹੁੰਦਿਆਂ ਸਾਨੂੰ ਨਿੱਕੀਆਂ ਭੈਣਾਂ ਨਾਲੋਂ ਜ਼ਿਆਦਾ ਮਿਲਦਾ ਰਿਹਾ ਸਾਡੀਆਂ ਜਿੱਦਾਂ ਜ਼ਿਆਦਾ ਪੁੱਗਦੀਆਂ ਰਹੀਆਂ ਸਾਡੀਆਂ ਜ਼ਰੂਰਤਾਂ ਜ਼ਿਆਦਾ ਪੂਰੀਆਂ ਹੁੰਦੀਆਂ ਰਹੀਆਂ। ਇਹ ਪੜ੍ਹਾਈ ਚ ਵੀ ਸਾਡੇ ਤੋਂ ਜ਼ਿਆਦਾ ਹੁਸ਼ਿਆਰ ਹੁੰਦੀਆਂ ਸੀ ਘਰ ਦੇ ਕੰਮਾਂ ਧੰਦਿਆਂ ਚ ਵੀ ਹੱਥ ਵਟਾਉਂਦੀਆਂ ਸਾਡੇ ਸਕੂਲ ਦਾ ਕੰਮ ਵੀ ਕਰ ਦਿੰਦੀਆਂ ਸੀ ਬਈ ਸਾਡਾ ਆਲਾ ਨੂੰ ਸਕੂਲੋਂ ਕੁੱਟ ਨਾ ਪਵੇ। ਅਸੀਂ ...

Read More »

ਅਨਾਥ ਬੱਚਿਆਂ ਨੂੰ ਕੰਬਲ ਵੰਡ ਕੇ ਬੇਟੀ ਦਾ ਜਨਮ ਦਿਨ ਮਨਾਇਆ

unnamed-1

ਸ੍ਰੀ ਮੁਕਤਸਰ ਸਾਹਿਬ, ਇਥੋਂ ਦੀ ਨਾਮਵਰ ਸਮਾਜ ਸੇਵੀ ਸੰਸਥਾ ਮਾਨਵਤਾ ਫਾਊਂਡੇਸ.ਨ ਰਜਿ: ਸ੍ਰੀ ਮੁਕਤਸਰ ਸਾਹਿਬ ਵੱਲੋਂ ਅਨਾਥ ਅਤੇ ਬੇਸਹਾਰਾ ਬੱਚਿਆਂ ਲਈ ਚਲਾਏ ਜਾ ਰਹੇ ਉਦੇਕਰਨ ਰੋਡ ਉਪਰ ਸਥਿਤ ਮਾਨਵਤਾ ਬਾਲ ਆਸ.ਰਮ ਵਿਖੇ ਬੀਤੇ ਦਿਨੀਂ ਸਤਪਾਲ ਕੌਰ ਮੱਕੜ ਰਟਾਇਡ ਹੈੱਡ ਟੀਚਰ ਦੋਦਾ ਨੇ ਆਪਣੀ ਪੋਤਰੀ ਮਿਹਰਪ੍ਰੀਤ ਕੌਰ ਦਾ ਜਨਮ ਦਿਨ ਆਸ.ਰਮ ਵਿੱਚ ਰਹਿ ਰਹੇ ਬੱਚਿਆਂ ਨਾਲ ਮਿਲ ਕੇ ਮਨਾਇਆ| ਇਸ ਮੌਕੇ ...

Read More »

ਬ੍ਰਾਹਮਣ ਸਭਾ ਅਤੇ ਸੀਨੀਅਰ ਸਿਟੀਜਨ ਐਸੋਸੀਏਸ.ਨ ਵੱਲੋਂ ਡਾ.ਨਰੇਸ. ਪਰੂਥੀ ਨੂੰ ਸਨਮਾਨਿਤ ਕੀਤਾ ਗਿਆ|

unnamed-2

ਸ੍ਰੀ ਮੁਕਤਸਰ ਸਾਹਿਬ,  ਇਤਿਹਾਸਿਕ ਸ.ਹਿਰ ਸ੍ਰੀ ਮੁਕਤਸਰ ਸਾਹਿਬ ਦੀਆਂ ਦੋ ਪ੍ਰਸਿੱਧ ਸਮਾਜ ਸੇਵੀ ਸੰਸਥਾਵਾਂ ਬ੍ਰਾਹਮਣ ਸਭਾ ਅਤੇ ਆਪਣੇ ਲੋਕ ਸੀਨੀਅਰ ਸਿਟੀਜਨ ਐਸੋਸੀਏਸ.ਨ ਵੱਲੋਂ ਆਪਣੀਆਂ ਦੋ ਵੱਖ^ਵੱਖ ਮੀਟਿੰਗਾਂ ਦੋਰਾਨ ਸ.ਹਿਰ ਦੇ ਪ੍ਰਸਿੱਧ ਸਮਾਜ ਸੇਵੀ ਡਾ.ਨਰੇਸ. ਪਰੂਥੀ ਨੂੰ ਪਿਛਲੇ 25 ਸਾਲਾਂ ਤੋਂ ਸਮਾਜ ਸੇਵਾ ਦੇ ਹਰੇਕ ਖੇਤਰ ਵਿੱਚ ਆਪਣੀਆਂ ਵਡਮੁੱਲੀਆਂ ਯੋਗ ਸੇਵਾਵਾਂ ਦੇਣ ਅਤੇ ਅਨਾਥ ਅਤੇ ਅਣਗੋਲੇ ਬੱਚਿਆਂ ਲਈ ਮਾਨਵਤਾ ਬਾਲ ਆਸ.ਰਮ ...

Read More »

ਜਿਲ੍ਹਾ ਚੋਣ ਅਫਸਰ ਵਲੋਂ ਅਚਨਚੇਤੀ ਚੈਕਿੰਗ ਕੀਤੀ ਗਈ

unnamed

ਸ੍ਰੀ ਮੁਕਤਸਰ ਸਾਹਿਬ , ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਹਿਲੀ ਜਨਵਰੀ 2017 ਦੀ ਯੋਗਤਾ ਮਿਤੀ ਦੇ ਆਧਾਰ ਤੇ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਦੇ ਸਬੰਧ ਵਿੱਚ ਡਰਾਫਟ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸਨਾ ਹੋ ਚੁੱਕੀ ਹੈ। ਇਹ ਵੋਟਰ ਸੂਚੀਆਂ ਜਿਲ੍ਹਾ ਚੋਣ ਦਫਤਰ,ਚੋਣਕਾਰ ਰਜਿਸਟਰੇਸ਼ਨ ਅਫਸਰਾਂ,ਬੂਥ ਲੈਵਲ ਅਫਸਰਾਂ ਪਾਸ ਆਮ ਜਨਤਾ ਦੇ ਵੇਖਣ ਲਈ ਉਪਲਬੱਧ ਹਨ, ਇਹ ਜਾਣਕਾਰੀ ਅੱਜ ਡਾ.ਸੁਮੀਤ ਕੁਮਾਰ ਜਾਰੰਗਲ ...

Read More »

ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ.

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ! ਜੀਵਨ ਦੇ ਸਫ਼ਰ ਦੌਰਾਨ ਮਨੁੱਖ ਨੂੰ ਬੇਅੰਤ ਦੁੱਖਾਂ ਸੁੱਖਾਂ ਵਿਚੋਂ ਗੁਜ਼ਾਰਨਾ ਪੈਂਦਾ ਹੈ। ਕਈ ਆਪਣੇ ਜੀਵਨ ਦੇ ਲੰਮੇ ਪੈੜੇ ਨੂੰ ਹੱਸਦਿਆਂ ਹੱਸਦਿਆਂ ਗੁਜ਼ਾਰ  ਲੈਂਦੇ ਹਨ ਤੇ ਕਈ ਇੰਨਾ ਦੀ ਮਾਰ ਹੇਠ ਆ ਕੇ ਜੀਵਨ ਨੂੰ ਦੁਖਦਾਈ ਬਣਾ ਲੈਂਦੇ ਹਨ। ਬੇਅੰਤ ਰੋਗਾਂ ਵਿਚੋਂ ਇੱਕ ਵੱਡਾ ਰੋਗ ਚਿੰਤਾ ਦਾ ਹੈ ਜੋ ਕਿ ਇਨਸਾਨ ਨੂੰ ...

Read More »

ਵਿਰਸਾ

ਪਿੰਡਾਂ ਵਾਲੇ ਲੱਗ ਪਏ ਸ਼ਹਿਰਾਂ ‘ਚੋਂ ਲਜਾਣ ਸਾਰਾ, ਵੇਲੇ ਆ ਗਏ ਕੈਸੇ ਇਹ ਨਿਆਰੇ ਮੇਰੇ ਦੋਸਤੋ। ਅੰਦਰੇ ਹੀ ਵੱਡੇ ਛੋਟੇ ਤੜ ਹੁਣ ਰਹਿ ਗਏ ਨੇ, ਕੁਦਰਤੀ ਹਵਾ ਦੇ ਲੈਂਦੇ ਨਾ ਨਜਾਰੇ ਮੇਰੇ ਦੋਸਤੋ£ ਘਰ ਘਰ ਹੋ ਗਿਆ ਰਿਵਾਜ ਹੁਣ ਆਰ.ਓ ਵਾਲਾ, ਜਮੀਨ ਵਾਲੇ ਪਾਣੀ ਲੱਗਦੇ ਨੇ ਖਾਰੇ ਮੇਰੇ ਦੋਸਤੋ। ਦਾਲ ਅਤੇ ਸਬਜੀ ਬਣਦੀ ਹੈ ਕੂਕਰਾਂ ‘ਚ, ਕੁੱਝ ਵੀ ਨਾ ਬਣੇ ...

Read More »